ਪੰਜਾਬ-(ਮਨਦੀਪ ਕੌਰ )-ਜਲੰਧਰ ਦਿਹਾਤੀ ਪੁਲਿਸ ਨੂੰ ਇਕ ਵੱਡੀ ਕਾਮਜਾਬੀ ਮਿਲੀ ਹੈ I ਜਲੰਧਰ ਦਿਹਾਤੀ ਪੁਲਿਸ ਨੇ ਪਿਛਲੇ 4 ਮਹੀਨੇ ਤੋਂ ਗੁੰਮ ਹੋਏ ਸਾਰੇ ਮੋਬਾਈਲ ਫੋਨ ਪੁਲਿਸ ਵਲੋਂ ਬਰਾਮਦ ਕੀਤੇ ਗਏ ਹਨI ਇਹ ਕੁਲ ਮਿਲਾ ਕੇ 110 ਮੋਬਾਈਲ ਹਨ I ਹਨ ਸਾਰੇ ਮੋਬਾਈਲਾਂ ਦੀ ਕੁਲ ਕੀਮਤ 20 ਲੱਖ 50 ਹਾਜਰ ਦੇ ਕਰੀਬ ਹੈ I ਪੁਲਿਸ ਵਲੋਂ ਇਹ ਸਾਰੇ ਮੋਬਾਈਲ ਅੱਜ ਇਹਨਾਂ ਦੇ ਮਾਲਕਾ ਨੂੰ ਵਾਪਿਸ ਕੀਤੇ ਜਾ ਰਹੇ ਹਨ I ਜਿਸ ਦੇ ਨਾਲ ਪਬਲਿਕ ਅਤੇ ਪੁਲਿਸ ਵਿਚਲਾ ਰਿਸ਼ਤਾ ਵਧੀਆ ਅਤੇ ਮਜਬੂਤ ਬਣਦਾ ਹੈ I ਇਹਨਾਂ ਵਿਚ ਲੁੱਟ ਖੋ ਵਾਲਾ ਕੋਈ ਵੀ ਮੋਬਾਈਲ ਨਹੀਂ ਹੈ