ਜਲੰਧਰ-(ਮਨਦੀਪ ਕੌਰ )-ਜਲੰਧਰ ਦੇ 120 FT ਰੋਡ ਉੱਤੇ ਲੋਕਾਂ ਵਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ I 120 FT ਰੋਡ ਉੱਤੇ ਇਕ ਮੰਦਿਰ ਬਣਾਇਆ ਜਾ ਰਿਹਾ ਹੈ I ਲੋਕਾਂ ਦਾ ਕਹਿਣਾ ਹੈ ਕੇ ਇਸ ਮੰਦਰ ਨੂੰ ਬਣਾਉਣ ਲਈ ਸਾਡਾ ਰਸਤਾ ਬੰਦ ਕਰ ਦਿੱਤੋ ਗਿਆ ਹੈ I ਜੇ ਮੰਦਿਰ ਵਾਲੇ ਸਾਨੂੰ ਰਸਤਾ ਨਹੀਂ ਦੇਣ ਗਏ ਤਾ ਅੱਸੀ ਲੰਘਾ ਗਏ ਕਿਥੋਂ I ਜਿਸ ਦੇ ਰੋਸ ਵਲੋਂ ਓਥੋਂ ਦੇ ਲੋਕਾਂ ਵਲੋਂ ਰਸਤਾ ਬੰਦ ਕੀਤਾ ਗਿਆ ਹੈ I ਓਥੋਂ ਦੇ ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕੇ ਪਹਿਲਾ EX ਵਿਧਾਇਕ ਸੁਸ਼ੀਲ ਰਿੰਕੂ ਵਲੋਂ ਇਸ ਰੋਡ ਦਾ ਉਦਘਾਟਨ ਕੀਤਾ ਗਿਆ ਸੀ ਈ
ਪਰ ਅੱਜ ਮੰਦਿਰ ਵਾਲਿਆਂ ਵਲੋਂ ਇਹ ਰਸਤਾ ਬੰਦ ਕਰ ਦਿਤਾ ਗਿਆ ਹੈ I ਮੰਦਿਰ ਦੀ ਕਮੇਟੀ ਦਾ ਕਹਿਣਾ ਹੈ ਕੇ ਇਹ ਜਮੀਨ PUDA ਦੀ ਹੈ I ਅਗਰ ਇਹ ਜਮੀਨ PUDA ਨੇ ਸਮੇ ਲਿਖ ਕੇ ਦਿਤੀ ਹੈ ਤਾ ਅੱਸੀ ਇਸ ਦਾ ਇਸਤੇਮਾਲ ਕਰ ਗੇI ਕਮੇਟੀ ਦਾ ਕਹਿਣਾ ਹੈ ਕੇ ਅੱਸੀ ਨਕਸ਼ੇ ਦੇ ਹਿਸਾਬ ਨਾਲ ਜੋ ਤੁਹਾਡੀ ਜਮੀਨ ਬਣਦੀ ਹੈ ਉਹ ਤੁਹਾਨੂੰ ਦੇ ਦਿੱਤੀ ਜਾਵੇ ਗੀ I ਬਾਕੀ ਮੌਜੂਦਾ ਕੌਂਸਲਰ ਬੈਠ ਕੇ ਸਾਢੇ ਨਾਲ ਗੱਲਬਾਤ ਕਰ ਲੈਣ I ਜੋ ਓਹਨਾ ਦਾ ਫੈਸਲਾ ਹੋਵੇ ਗਏ ਉਹ ਸਾਨੂੰ ਮੰਜੂਰ ਹੋਵੇ ਗਾ