ਚੰਡੀਗੜ੍ਹ -(ਮਨਦੀਪ ਕੌਰ )–ਪੰਜਾਬ ਵਿਚ ਚਲਾਈ ਗਈ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੇ ਤਹਿਤ ਪੰਜਾਬ ਦੇ DGP ਗੌਰਵ ਯਾਦਵ ਐਕਸ਼ਨ ਮੋੜ ਵਿਚ ਨਾਜਰ ਆ ਰਹੇ ਹਨ I ਇਸ ਮੁਹਿੰਮ ਦੇ ਚਲੀ ਓਹਨਾ ਨੇ ਅਜੇ ਇਕ ਪ੍ਰੈਸ ਕਾੰਫ਼੍ਰੇੰਸ ਕੀਤੀ ਹੈ I ਜਿਸ ਵਿਚ ਓਹਨਾ ਨੇ ਕਿਹਾ ਹੈ ਕੇ CM ਮਾਨ ਦੀ ਅਘੁਵਾਈ ਹੇਠ ਇਕ ਉਹ ਲੈਵਲ ਦੀ ਮੀਟਿੰਗ ਕੀਤੀ ਗਈ ਹੈ ਜਿਸ ਵਿਚ ਓਹਨਾ ਨੇ ਕਿਹਾ ਹੈ ਕੇ ਉਹ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਕਸ਼ ਨੂੰ ਜ਼ਰੂਰ ਪੂਰਾ ਕਰਨ ਗੇ I ਜਿਸ ਦੇ ਲਈ ਪੰਜਾਬ ਸਰਕਾਰ ਨੇ ਪੂਰਾ ਖਾਤਾ ਤਿਆਰ ਕਰ ਲਿਆ ਹੈ I ਜਿਸ ਵਿਚ CM ਭਗਵੰਤ ਸਿੰਘ ਮਾਨ ਦਾ ਕਹਿਣਾ ਹੈ ਕੇ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਜੋ ਵੀ ਪੁਲਿਸ ਅਫਸਰ ਚੰਗਾ ਕੰਮ ਕਰ ਰਹੇ ਹਨ ਓਹਨਾ ਨੂੰ ਇਨਾਮ ਦਿੱਤੋ ਜਾਵੇ ਗਾ ਅਤੇ ਜੋ ਪੁਲਿਸ ਅਫਸਰ ਸਹੀ ਤਰੀਕੇ ਨਾਲ ਕਾਮ ਨਹੀਂ ਕਰ ਰਹੇ ਓਹਨਾ ਅਫਸਰਾਂ ਖਿਲਾਫ ਸਖ਼ਤ ਐਕਸ਼ਨ ਲਿਆ ਜਾਵੇ ਗਾ I
ਭਗਵੰਤ ਸਿੰਘ ਮਾਨ ਦਾ ਕਹਿਣਾ ਹੈ ਕੇ ਉਹ 31 ਮਈ ਤਕ ਪੰਜਾਬ ਨੂੰ ਜ਼ਰੂਰ ਨਸ਼ਾ ਮੁਕਤ ਬਣਾਉਣ ਗੇ I ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ ਹੈ ਕੇ ਅਗਰ 31 ਮਈ ਤੋਂ ਬਾਅਦ ਨਸ਼ਾ ਵਿਕਦਾ ਹੈ ਤਾ ਇਸ ਦੇ ਜਿੰਮੇਵਾਰ ਇਲਾਕੇ ਦੇਬੀ SSP ਅਤੇ ਕਮਿਸ਼ਨਰ ਹੋਣ ਗੇ I DGP ਉਰਾਵ ਯਾਦਵ ਦਾ ਕਹਿਣਾ ਹੈ ਕੇ ਪੁਲਿਸ ਇਸ ਤਰਾ ਪਲੈਨ ਬਣਨਾ ਕੇ ਕੰਮ ਕਰਨ ਕੇ 31 ਮਈ ਤਕ ਨਸ਼ਿਆਂ ਦੀ ਚੇਨ ਤੋੜੀ ਜਾ ਸਕੇ I ਜਿਸ ਤੋਂ ਬਾਅਦ ਇੰਟੈਲੀਜੇਂਸ ਵਲੋਂ ਇਹ ਚੈੱਕ ਵੀ ਕੀਤਾ ਜਾਵੇ ਗਾ I ਅਤੇ ਜਿਹਨਾਂ ਅਧਿਕਾਰੀਆਂ ਨੇ ਚੰਗਾ ਕੰਮ ਕੀਤਾ ਹੋਵੇ ਗਏ ਓਹਨਾ ਨੂੰ ਸਨਮਾਨਿਤ ਵੀ ਕੀਤਾ ਜਾਵੇ ਗਾ I ਪੰਜਾਬ ਦੇ DGP ਨੇ ਕਿਹਾ ਕੇ ਐਨਾ ਹੀ ਨਹੀਂ ਹਨ ਅਧਿਕਾਰੀਆਂ ਦੀ ਜਿੰਮੇਵਾਰੀ ਵੀ ਤਹਿ ਕੀਤੀ ਜਾਵੇ ਗਈ I ਸਾਡਾ ਮਕਸਦ ਨਸ਼ੇ ਦੀ ਉਸ ਚੇਨ ਨੂੰ ਤੋੜਨਾ ਹੈ ਜੋ ਸਟ੍ਰੀਟ ਉਤੇ ਖੜ ਕੇ ਨਸ਼ਾ ਵੇਚਦੇ ਹਨ ਸਾਡੀ ਓਹਨਾ ਉੱਤੇ ਹੁਣ ਬਾਜ਼ ਵਾਲੀ ਆਖ ਰਹੇ ਗੀ I