ਹਰਿਆਣਾ-(ਮਨਦੀਪ ਕੌਰ )-ਹਰਿਆਣਾ ਕੇ ਕੈਥਲ ਦੇ ਡਬਲ ਮਰਡਰ ਕੇਸ ਦੀ ਗੁੱਥੀ ਸੁਲਝ ਚੁੱਕੀ ਹੈ I ਜਿਸ ਵਿਚ ਦੋ ਨਾਬਾਲਕ ਬੱਚਿਆਂ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਸੀ I ਪਰ ਇਸ ਕਹਾਣੀ ਦੀ ਜਾਂਚ , ਤਕਨੀਕ , ਅਤੇ ਪਿੰਡ ਵਾਲਿਆਂ ਦੀ ਸੁਝ ਬੂਝ ਦਾ ਐਸਾ ਮੇਲ ਹੈ ਜੋ ਕਿਸੀ ਥ੍ਰਿਲਰ ਅਪਰਾਧ ਤੋਂ ਘਾਟ ਨਹੀਂ ਹੈ I ਐਤਵਾਰ ਦੀ ਸ਼ਾਮ ਨੂੰ ਪ੍ਰਿੰਸ ਅਤੇ ਅਰਮਾਨ ਘਰੋਂ ਨਿਕਲੇ ਅਤੇ ਅਚਾਨਕ ਗ਼ਾਇਬ ਹੋ ਗਏ I ;ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਲੱਗਾ ਕੇ ਸ਼ਾਇਦ ਆਪਣੇ ਪੇਪਰ ਦੇ ਨਤੀਜੇ ਆਉਣ ਕਰ ਕੇ ਕੀਤੇ ਪਾਰਟੀ ਕਰਨ ਚਲੇ ਗਏ ਹੋ ਗੇ I ਪਾਰ ਜਦੋ ਬਾਅਦ ਵਿਚ ਉਹ ਦੇਰ ਰਾਤ ਤਕ ਵਾਪਿਸ ਨਹੀਂ ਆਏ ਤਾ ਓਹਨਾ ਨੇ ਦੋਵਾਂ ਬੱਚਿਆਂ ਦੀ ਭਾਲ ਕਰਨੀ ਸ਼ੁਰੂ ਕਰ ਦਿਤੀ I ਪਰ ਓਹਨਾ ਦੀ ਕੋਈ ਜਾਣਕਾਰੀ ਨਹੀਂ ਮਿਲੀ I
ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਅਤੇ ਪਿੰਡ ਵਾਲਿਆਂ ਨੇ ਬੱਚਿਆਂ ਦੇ ਫੋਨ ਦੀ ਲੋਕੇਸ਼ਨ ਕਢਵਾਉਣ ਦੀ ਸੋਚੀ I ਇਹੀ ਕਦਮ ਮਰਡਰ ਮਿਸਟਰੀ ਦੀ ਪਹਿਲੀ ਦਰਾਰ ਬਣ ਗਿਆ I ਲੋਕੇਸ਼ਨ ਤੋਂ ਪਤਾ ਲੱਗਾ ਕੇ ਦੋਵੇ ਫੋਨ ਪਿੰਡ ਤੋਂ 5 ਕਿਲੋਮੀਟਰ ਦੂਰ ਤਾਲਾਬ ਕੋਲ ਆਖਰੀ ਬਾਅਦ ON ਹੋਇਆ ਸੀ I
ਅਗਲੇ ਦਿਨ ਸਵੇਰੇ ਜਦੋ ਪਰਿਵਾਰ ਵਾਲੇ ਅਤੇ ਪਿੰਡ ਵਾਲੇ ਉਸ ਲੋਕੇਸ਼ਨ ਉੱਤੇ ਪਹੁੰਚੇ ਤਾ ਓਹਨਾ ਨੇ ਦੇਖਿਆ ਕੇ ਅਰਮਾਨ ਦੀ ਬੋਡੀ ਓਥੇ ਪਈ ਹੈ ਅਤੇ ਉਸ ਤੋਂ ਕੁਛ ਹੀ ਦੂਰੀ ਉੱਤੇ ਪ੍ਰਿੰਸ ਦੀ ਬੋਡੀ ਹੈ I ਅਤੇ ਦੋਵਾਂ ਦੇ ਹੀ ਗਲੇ ਉੱਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ ਗਿਆ ਸੀ I ਅਤੇ ਹਤਿਆ ਵਾਲੀ ਜਗਾਹ ਉੱਤੋਂ ਪੁਲਿਸ ਨੂੰ ਇਕ ਹਥਿਆਰ ਵੀ ਬਰਾਮਦ ਹੋਇਆ ਜੋ ਕਿਸੀ ਜੁਗਾੜ ਨਾਲ ਬਣਿਆ ਹੋਇਆ ਸੀ I ਇਹ ਇਕ ਪਾਈਪ ਅਤੇ ਮੋਟਰਸਾਈਕਲ ਦੀ ਚੈਨ ਨੂੰ ਜੋੜ ਕੇ ਬਣਿਆ ਗਿਆ ਸੀ I ਇਕ ਐਦਾ ਦਾ ਹਥਿਆਰ ਜੋ ਸਿਰਫ ਜਾਂ ਲੈਣ ਲਾਇ ਹੀ ਬਣਾਇਆ ਗਿਆ ਸੀ I
ਮਰਡਰ ਦੀ ਜਾਂਚ ਵਿਚ ਜੋ ਸਾਮਣੇ ਆਇਆ ਉਸ ਨੇ ਸਾਰੇ ਪਿੰਡ ਵਾਲਿਆਂ ਨੂੰ ਹਿਲਾ ਕੇ ਰੱਖ ਦਿੱਤਾ I ਹੱਤਿਆ ਕਰਨ ਵਾਲੇ ਕੋਈ ਹੋਰ ਨਹੀਂ ਸਗੋਂ ਉਸੀ ਪਿੰਡ ਦੇ 7 ਹੋਰ ਨਾਬਾਲਕ ਮੁੰਡੇ ਨਿਕਲੇ I ਜਿਹਨਾਂ ਦੀ ਵੀ ਉਮਰ ਤਕਰੀਬਨ 15 ਤੋਂ 16 ਸਾਲ ਦੀ ਹੈ I ਜਦੋ ਪੁਲਿਸ ਨੇ ਤੋਂ ਸਖਤੀ ਨਾਲ ਪੁੱਛ–ਤਾਸ਼ ਕੀਤੀ ਤਾ ਓਹਨਾ ਨੇ ਦੱਸਿਆ ਕੇ ਅਰਮਾਨ ਅਤੇ ਪ੍ਰਿੰਸ ਕੁੜੀਆਂ ਨਾਲ ਅਕਸਰ ਬਤਮੀਜ਼ੀ ਕਰਦੇ ਸਨ I ਓਹਨਾ ਨੂੰ ਬੋਹਤ ਵਾਰ ਸਮਝਾਇਆ I ਪਰ ਉਹ ਨਹੀਂ ਸਮਝੇ ਤਾ ਹਨ ਮੁੰਡਿਆਂ ਨੇ ਉਸ ਨੂੰ ਮਾਰ ਮੁਕਾਉਣ ਦੀ ਸਾਜਿਸ਼ ਰਚੀ I
ਸਭ ਤੋਂ ਚੁਕਾਉਣ ਵਾਲੀ ਗੱਲ ਇਹ ਸੀ ਕੇ ਹਨ ਮੁੰਡਿਆਂ ਦੇ ਮੱਥੇ ਉੱਤੇ ਕੋਈ ਵੀ ਸ਼ਿਕੰਤ ਤਕ ਨਹੀਂ ਸੀ I ਇਹ ਨਾਬਾਲਕ ਕਤਲ ਕਾਰਨ ਤੋਂ ਆਦਿ ਬਿਲਕੁਲ ਨੌਰਮਲ ਤਰੀਕੇ ਨਾਲ ਸਕੂਲ ਗਏ ਤਾ ਕੇ ਹਨ ਉੱਤੇ ਕਿਸੀ ਨੂੰ ਕੋਈ ਵੀ ਸ਼ੱਕ ਨਾ ਹੋ ਸਕੇ I ਪੁਲਿਸ ਨੇ ਹਨ ਨਾਬਾਲਕਾ ਨੂੰ ਗਿਰਫ਼ਤਾਰ ਕਰ ਲਿਆ ਹੈ ਅਤੇ 2 ਦੀ ਤਲਾਸ਼ ਕੀਤੀ ਜਾ ਰਹੀ ਹੈ I