ਪੰਜਾਬ -(ਮਨਦੀਪ ਕੌਰ )-ਪੰਜਾਬ ਦੇ CM ਭਗਵੰਤ ਮਾਨ ਵਲੋਂ ਪੰਜਾਬ ਦੀਆਂ UNION ਅਤੇ ਸੰਸਥਾਵਾਂ ਨੂੰ ਸਖ਼ਤ ਆਦੇਸ਼ ਦਿਤੇ ਹਨ ਕੇ ਲੋਕ ਦੇ ਕੰਮ ਵਿਚ ਵਿਗਨ ਪਾਉਣ ਅਤੇ ਆਮ ਜਨਤਾ ਨੂੰ ਤੰਗ ਪ੍ਰੇਸ਼ਾਨ ਕਾਰਨ ਵਾਲੇ ਕੋਈ ਵੀ ਐਲਾਨ,ਹੜਤਾਲ ਜਾ ਧਰਨੇ ਪਬਲਿਕ ਦੇ ਵਿਰੁੱਧ ਮੰਨੇ ਜਾਂ ਗੇ I ਓਹਨਾ ਕਿਹਾ ਕੇ ਜਦੋ ਕੋਈ ਵੀ ਸੰਸਥਾ ਹੜਤਾਲ ਜਾ ਧਰਨੇ ਦਾ ਐਲਾਨ ਕਰਦੀ ਹੈ ਤਾ ਇਸ ਨਾਲ ਆਮ ਪਬਲਿਕ ਨੂੰ ਬਹੁਤ ਮੁਸ਼ਕਿਲ ਦਾ ਸਾਮਣਾ ਕਰਨਾ ਪੈਂਦਾ ਹੈ I
ਜਿਸ ਨਾਲ ਓਹਨਾ ਦੇ ਕਰਨ ਵਾਲੇ ਕੰਮਾਂ ਵਿਚ ਵਿਗਣ ਪੈਂਦਾ ਹੈ ਜਾ ਤਾ ਦੇਰੀ ਹੋ ਜਾਂਦੀ ਹੈ I ਜਿਸ ਨਾਲ ਆਮ ਲੋਕ ਦਾ ਬੁਹਤ ਨੁਕਸਾਨ ਹੁੰਦਾ ਹੈ I ਓਹਨਾ ਕਿਹਾ ਕੇ ਪ੍ਰਦਰਸ਼ਨ ਕਰਨ ਦੇ ਹੋਰ ਵੀ ਤਰੀਕੇ ਹਨ I ਲੋਕਾਂ ਨੂੰ ਤੰਗ ਕਰਨਾ ਸਹੀ ਤਰੀਕਾ ਨਹੀਂ ਹੈ I ਓਹਨਾ ਕਿਹਾ ਕੇ ਅਗਰ ਕੋਈ ਯੂਨੀਅਨ ਜਾ ਸੰਸਥਾ ਅਜਿਹਾ ਕਰਦੀ ਹੈ ਤਾ ਸਰਕਾਰ ਵੀ ਓਹਨਾ ਖਿਲਾਫ ਕਾਨੂੰਨੀ ਕਾਰਵਾਈ ਕਰੇ ਗੀ I