ਜਲੰਧਰ -(ਮਨਦੀਪ ਕੌਰ )- ਜਲੰਧਰ ਸ਼ਹਿਰ ਵਿਚ ਅੱਜ ਲੰਬਾ ਕੱਟ ਲੱਗੇਗਾ। ਜਾਣਕਾਰੀ ਮੁਤਾਬਿਕ ਕਿਸੀ ਜਰੂਰੀ ਕੰਮ ਕਾਰਨ ਅਰਬਨ ਅਸਟੇਟ -2 ਸਬ ਸਟੇਸ਼ਨ ਤੋਂ ਚੱਲਣ ਵਾਲੀ 11 KV ਫੀਡਰ ਬੰਦ ਰਹੇਗਾ। ਸਾਬੋਵਾਲ ਫੀਡਰ 7 ਜੂਨ ਨੂੰ ਸਵੇਰੇ 9.30 ਵਜੇ ਤੋਂ ਦੁਪਹਿਰ 1.30 ਵਜੇ ਤਕ ਬੰਦ ਰਹੇ ਗਾ । ਜਿਸ ਨਾਲ ਅਰਬਨ ਅਸਟੇਟ -2, ਗੀਤਾ ਮੰਦਿਰ ਏਰੀਆ , ਨਿਊ ਇਸ਼ਰਾਪੁਰੀ ਕਲੋਨੀ , ਸਾਬੋਵਾਲ , 66 ਫੁੱਟੀ ਰੋਡ ਮਾਰਕੀਟ ਅਤੇ ਆਲੇ ਦੁਆਲੇ ਦੇ ਖੇਤਰ ਪ੍ਰਭਾਵਿਤ ਰਹਿਣਗੇ।