ਮਹਿਤਪੁਰ -(ਮਨਦੀਪ ਕੌਰ )-ਮਹਿਤਪੁਰ ਦੇ ਮੋਹਤਬਰ ਵਿਅਕਤੀਆਂ ਨੇ ਸ਼ਾਹਕੋਟ DSP ਨੂੰ ਲਿਖਤੀ ਸ਼ਿਕਾਇਤ ਦਿਤੀ ਹੈ I ਕੇ ਦਲਿਤ ਭਾਈਚਾਰੇ ਦੇ ਬੱਚਿਆਂ ਨੂੰ ਥਾਣਾ ਮਹਿਤਪੁਰ ਦੇ SHO ਨੇ ਓਹਨਾ ਨੂੰ ਡਰ ਧਮਕਾ ਕੇ ਆਪਸ ਵਿਚ ਗੁਪਤ ਅੰਗਾਂ ਨਾਲ ਛੇੜਖਾਨੀ ਕਰਵਾਈ ਹੈ I ਅਤੇ ਨੰਗਾ ਕਰਵਾ ਕੇ ਨਚਾ ਕੇ ਓਹਨਾ ਨੂੰ ਮਾਰਿਆ ਕੁਟਿਆ ਗਿਆ ਹੈI ਜਦੋ ਇਸ ਗੱਲ ਦਾ ਲੋਕਾਂ ਨੂੰ ਪਤਾ ਲਗਾ ਤਾ ਓਹਨਾ ਵਿਚ ਬਹੁਤ ਰੋਸ ਪਾਇਆ ਗਿਆ I ਲੋਕਾਂ ਵਲੋਂ ਇਕੱਠੇ ਹੋ ਕੇ ਮਹਿਤਪੁਰ ਵਿਚ ਪੁਲਿਸ ਮੁਲਾਜਿਮਾ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ I
ਓਹਨਾ ਮੰਗ ਕੀਤੀ ਕੇ ਇਸ ਘਟਨਾ ਨਾਲ 4-5 ਮੁਲਾਜਮ ਸੰਬੰਧ ਰੱਖਦੇ ਹਨ ਪਰ ਕਾਰਵਾਈ 2 ਮੁਲਾਜਿਮਾ ਉੱਤੇ ਹੋਈ ਹੈ ਈ ਮੁਲਾਜਿਮਾ ਖਿਲਾਫ ਵੀ ਕਾਰਵਾਈ ਕੀਤੀ ਜਾਵੇ I ਤਾ ਹੋ ਪੀੜਿਤ ਪਰਿਵਾਰ ਨੂੰ ਇਨਸਾਫ ਮਿਲ ਸਕੇ I ਇਸ ਮੌਕੇ ਮੋਹਤਵਰ ਵਿਅਕਤੀਆਂ ਨੇ ਥਾਣਾ ਸ਼ਾਹਕੋਟ ਦੇ DSP ਓਂਕਾਰ ਸਿੰਘ ਬਰਾੜ ਨਾਲ ਗੱਲਬਾਤ ਕੀਤੀ ਅਤੇ ਹੁਣ ਕਿਹਾ ਕੇ ਇਸ ਮਾਮਲੇ ਵਿਚ ਜਾਂਚ ਕੀਤੀ ਜਾ ਰਹੀ ਹੈ I ਓਹਨਾ ਕਿਹਾ ਕੇ ਥਾਣਾ ਮਹਿਤਪੁਰ ਦੇ SHO ਲਖਬੀਰ ਸਿੰਘ ਅਤੇ ਥਾਣੇਦਾਰ ਪਰਮਿੰਦਰ ਸਿੰਘ ਨੂੰ ਸਸ੍ਪੇੰਡ ਕਰ ਦਿੱਤੋ ਗਿਆ ਹੈ I ਜੇ ਕਰ ਇਸ ਵਿਚ ਕੋਈ ਹੋਰ ਮੁਲਾਜਿਮ ਵੀ ਦੋਸ਼ੀ ਪਾਇਆ ਗਿਆ ਤਾ ਓਹਨਾ ਖਿਲਾਫ ਵੀ ਸਖ਼ਤ ਕਾਰਵਾਈ ਕੀਤੀ ਜਾਵੇ ਗੀI