ਪੰਜਾਬ-(ਮਨਦੀਪ ਕੌਰ)- ਪੰਜਾਬ ਸਰਕਾਰ ਵੱਲੋਂ ਵਿਆਹ ਪੈਲਸਾਂ ਦੇ ਵਿੱਚ ਵਰਤਾਈ ਜਾਣ ਵਾਲੀ ਸ਼ਰਾਬ ਦੇ ਰੇਟ ਹੁਣ ਤੈਅ ਕਰ ਦਿੱਤੇ ਗਏ ਹਨ। ਸ਼ਰਾਬ ਠੇਕੇਦਾਰ ਕਰਮਚਾਰੀ ਹੁਣ ਵਿਆਹ ਪੈਲਸਾਂ ਦੇ ਵਿੱਚ ਮਨ ਮਰਜ਼ੀ ਦੀ ਕੀਮਤ ਨਹੀਂ ਵਸੂਲ ਸਕਣਗੇ ।ਇਸ ਕਰਕੇ ਹਰੇਕ ਬਰਾਂਡ ਦੀ ਸ਼ਰਾਬ ਦੀ ਕੀਮਤ ਉਸੇ ਦਰ ਉੱਤੇ ਨਿਧਾਰਿਤ ਅਤੇ ਵੇਚੀ ਜਾਵੇਗੀ ਪੰਜਾਬ ਦੀ ਨਵੀਂ ਆਸ਼ਕਾਰੀ ਨੀਤੀ 2025 26 ਦੇ ਤਹਿਤ ਇੱਕ ਵਿਸ਼ੇਸ਼ ਕਮੇਟੀ ਨੇ ਵਿਆਹ ਪੈਲਸਾਂ ਦੇ ਵਿੱਚ ਸ਼ਰਾਬ ਦੇ ਰੇਟ ਨਿਧਾਰਿਤ ਕਰ ਦਿੱਤੇ ਹਨ ।ਸਰਕਾਰ ਨੇ ਪ੍ਰਤੀ ਸ਼ਰਾਬ ਦੀ ਬੋਤਲ ਵੱਧ ਤੋਂ ਵੱਧ ਕੀਮਤ ਨਿਰਧਾਰਿਤ ਕੀਤੀ ਹੈ । ਪਹਿਲਾਂ ਠੇਕੇਦਾਰ ਮਨ ਮਰਜ਼ੀ ਦੇ ਨਾਲ ਇਹਨਾਂ ਦੇ ਰੇਟ ਵਸੂਲ ਦੇ ਸਨ।
ਏਸੀਪੀ, ਪਾਰਟੀ ਸਪੈਸ਼ਲ, ਗਰੈਂਡ ਅਫੇਅਰ, ਕਿੰਗ ਗੋਲਡ, ਮਾਸਟਰ ਮੋਮੈਂਟ, ਅਫਸਰ ਚੋਇਸ, ਪਾਨ ਬਨਾਰਸੀ, ਬਲੂ ਡਾਇਮੰਡ, ਓਲਡ ਮੋਨਕ ਰਮ, ਸੋਲਣ ਨੰਬਰ ਵਨ- 3900
ਮੈਕ ਡਾਵਾਲ ਨੰਬਰ 1, ਆਈਸ ਬਲੂ, ਅੰਪੀਰੀਅਲ ਬਲੂ, ਸੋਲਨ ਬਲੈਕ-5000
ਰੈਡ ਨਾਈਟ , ਪੀਐਮ ਬਲੈਕ, ਐਮਐਮ ਵੋਡਕਾ, ਰੋਇਲ ਚੈਲੇੰਜ, ਰਾਇਲ ਸਟੈਗ, ਸਟਰਲਿੰਗ ਬੀ-7, ਆਲ ਸੀਜਨ, ਐਮਪੀਰੀਅਲ ਬਲੈਕ-6600
ਰਾਇਲ ਸਟੈਗ , ਬੈਰਲ ਸਲੈਕਟ, ਐਮਐਮ ਫਲੇਵਰ -7800
ਓਲਡ ਮੋਕ ਸੁਪਰੀਮ, ਸਿਮਰਨੌਫ ਵੋਡਕਾ, ਓਲਡ ਮੋਕ ਲੈਜਂਟ, ਪੀਟਰ ਸਕੌਚ, ਬਕਾਰਡੀ ਰਮ, ਗੋਲਫਰਜ ਸੋਟ, ਰੋਕ ਫੋਰਡ ਕਲਾਸਿਕ, ਸਕਾਰ ਵਾਕਰ, ਉਕ ਸਮਿਥ ਗੋਲਡ, ਬਰੈਂਡਸ ਪਰਾਈਡ, ਸਿਗਨੇਚਰ-8800
ਰੋਕਫਾਰਡ ਰਿਜਰਵ, ਬਲੈਂਡਰ ਰਿਵਰਜ, ਐਂਟੀ ਕਿੱਟੀ ਬਲੂ, ਵੈਟ 69, ਪਾਸਪੋਰਟ-10000
ਬਲੈਕ ਐਡਵਾਈਟ, ਡ ਆਰ ਵਾਈਟ ਲੇਬਲ, 100 ਪਾਈਪਰ, ਬਲੈਕ ਡੋਗ ਸੈਂਚੁਰੀ, ਟੀਚਰ ਹਾਈਲੈਂਡ ਕਰੀਮ -12000
100 ਪਾਈਪ 12 ਸਾਲ ਪੁਰਾਣਾ, ਬਲੈਕ ਡੋਗ ਗੋਲਡ, ਟੀਚਰਜ 50 , ਸੁਲਹਾ ਸਿਰਾਜ ਵਾਇਨ -21300
ਬੈਲੇਟਾਈਨਜ, ਜੋਨੀ ਵਾਕਰ ਰੈਡ ਲੇਬਲ, ਐਬਸੋਲਟ ਵੋਟਕਾ, ਜਿਮ ਬੀਮ-15800
ਜੇ ਐਡ ਐਚ ਰੇਅਰ, ਜੈਮਸਨ, ਕੈਮੀਨੋ ਟਿਕੀਲਾ, 18800
ਆਰਡਰ ਮੋਰ, ਜੋਨੀ ਵਾਕਰ ਬਲੈਕ ਲੈਵਲ, ਚਿਵਾਸ ਰੀਗਲ,-26600
ਬੇਲਵੇਡੇਰੇ ਵੋਟਕਾ-36600
ਜੈਕਟ ਡੈਨੀਅਲ, ਗਰੇ ਗੂਜ ਵੋਟਕਾ, ਸੀਰੋ ਵੋਡਕਾ, ਜੋਨੀ ਵਾਕਰ ਡਬਲ ਬਲੈਕ, ਮੰਕੀ ਸ਼ੋਲਡਰ,-39600

