ਮੋਹਾਲੀ -(ਮਨਦੀਪ ਕੌਰ )- ਮੋਹਾਲੀ ਦੇ ਵਿੱਚ ਇੱਕ ਫੈਕਟਰੀ ਦੇ ਵਿੱਚ ਅੱਗ ਲੱਗ ਗਈ । ਇਸ ਅੱਗ ਦੇ ਵਿੱਚ ਨੌ ਮਹੀਨਿਆਂ ਦੀ ਬੱਚੀ ਪੂਰੀ ਤਰ੍ਹਾਂ ਨਾਲ ਝੁਲਸ ਗਈ। ਉਸ ਦੀ ਮੌਤ ਹੋ ਗਈ। ਜਦ ਕਿ ਦੋ ਲੋਕ ਗੰਭੀਰ ਰੂਪ ਵਿੱਚ ਝੁਲਸ ਗਏ । ਜਿਨਾਂ ਨੂੰ ਜਿਹੜੇ ਇਲਾਜ ਹਸਪਤਾਲ ਦੇ ਵਿੱਚ ਦਾਖਿਲ ਕਰਵਾਇਆ ਗਿਆ।
ਮੌਕੇ ਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਪਹੁੰਚ ਕੇ ਅੱਗ ਉੱਤੇ ਕਾਬੂ ਪਾ ਲਿਆ । ਅੱਗ ਦਾ ਕਾਰਨ ਸ਼ਾਰਟ ਸਰਕਟ ਬਣਿਆ। ਪੁਲਿਸ ਦੀਆਂ ਟੀਮਾਂ ਵੀ ਮੌਕੇ ਉੱਤੇ ਪਹੁੰਚ ਗਈਆਂ। ਜਿਸ ਦੇ ਨਾਲ ਇਸ ਦੀ ਸਾਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।