ਜਲੰਧਰ -(ਮਨਦੀਪ ਕੌਰ)- ਜਲੰਧਰ ਸ਼ਹਿਰ ਦੇ ਕਈ ਇਲਾਕਿਆਂ ਦੇ ਵਿੱਚ ਅੱਜ (18-5-25) ਬਿਜਲੀ ਦਾ ਲੰਬਾ ਕੱਟ ਲੱਗੇਗਾ। ਦੇ ਚਲਦੇ 66 ਕੇਵੀ ਟਾਂਡਾ ਰੋਡ ਸਬ ਸਟੇਸ਼ਨ ਦੇ ਅਧੀਨ ਆਉਂਦੇ ਇਲਾਕੇ 11 ਕੇ ਵੀ ਫੀਡਰ ਸਵੇਰੇ 8:30 ਵਜੇ ਤੋਂ ਲੈ ਕੇ ਪਹਿਰ ਦੋ ਵਜੇ ਤੱਕ ਬੰਦ ਰਹਿਣਗੇ। ਇਹ shutdown 66 ਕੇਵੀ ਆਊਟਡੋਰ ਬਸ ਥਾਰ ਨੰਬਰ ਇੱਕ ਦੀ ਸਮਰੱਥਾ ਨੂੰ ਵਧਾਉਣ ਦੇ ਕਾਰਨ ਦਿੱਤਾ ਜਾ ਰਿਹਾ ਹੈ।
ਇਸ ਕਾਰਨ ਸੋਡਲ ਰੋਡ ,ਜੇ ਐਮ ਪੀ ਚੌਂਕ ,ਮਥੁਰਾ ਨਗਰ, ਦੁਆਬਾ ਚੌਂਕ, ਅਮਨ ਨਗਰ, ਸੁਭਾਸ਼ ਨਗਰ, ਖਾਲਸਾ ਦੇਵੀ ਤਲਾਬ ਮੰਦਰ, ਚੱਕ ਹਸੇਨਾ ,ਸੰਤੋਖਪੁਰਾ, ਨੀਵੀ ਆਬਾਦੀ ,ਅੰਬਿਕਾ ਕਲੋਨੀ ,ਵਿਕਾਸਪੁਰੀ, ਹੁਸ਼ਿਆਰਪੁਰ ਰੋਡ ,ਲੰਮਾ ਪਿੰਡ ਚੌਂਕ ,ਹਰਦੀਪ ਨਗਰ, ਹਰਦਿਆਲ ਨਗਰ ,ਕੋਟਲਾ ਰੋਡ, ਥ੍ਰੀ ਸਟਾਰ ,ਚਾਰਾਂ ਮੰਡੀ ਰੇਰੂ ਸਰਾਬਾ ਨਗਰ ,ਜੀ ਐਮ ਇਨਕਲੇਵ, ਰਮਨੀਕ ਇਨਕਲੇਵ ,ਬਾਬਾ ਦੀਪ ਸਿੰਘ ਨਗਰ ,ਪਠਾਨਕੋਟ ਰੋਡ, ਪਰੂਥੀ ਹਸਪਤਾਲ ਦਾ ਇਲਾਕਾ, ਹਰਗੋਬਿੰਦ ਨਗਰ ,ਕਾਲੀ ਮਾਤਾ ਮੰਦਰ, ਗਉਸ਼ਾਲਾ ਰੋਡ, ਟਰਾਂਸਪੋਰਟ ਨਗਰ, ਕੇ ਐਮ ਵੀ ਰੋਡ, ਸਾਰਪ ਚੱਕ , five ਸਟਾਰ, ਸਟੇਟ ਬੈਂਕ ,ਜੱਜ ਕਲੋਨੀ, ਇੰਡਸਟਰੀਅਲ ਸਟੇਟ ,ਖਾਲਸਾ ਰੋਡ, ਸ਼ਾਹ ਸਿਕੰਦਰ ਰੋਡ, ਡੀ.ਆਰ.ਪੀ .,ਧੋਗੜੀ ,ਜੰਡੂ ਸਿੰਘਾ ,ਐਗਰੀਕਲਚਰ ਫੀਲਡਰ ਇੰਡਸਟਰੀਅਲ ਏਰੀਆ ਆਦਿ ਪ੍ਰਭਾਵਿਤ ਰਹਿਣਗੇ।