ਜਲੰਧਰ -(ਮਨਦੀਪ ਕੌਰ)- ਜਲੰਧਰ ਪ੍ਰਸ਼ਾਸ਼ਨ ਵੱਲੋਂ ਇੱਕ ਲਿਸਟ ਜਾਰੀ ਕੀਤੀ ਗਈ ਹੈ। ਜਿਸ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਅਗਰ ਜਲੰਧਰ ਵਿੱਚ ਐਮਰਜੈਂਸੀ ਵਰਗੀ ਸਥਿਤੀ ਬੰਦੀ ਹੈ ਤਾਂ ਜਲੰਧਰ ਵਸਿਆ ਨੂੰ ਕਿੱਥੇ ਸ਼ਿਫਟ ਕੀਤਾ ਜਾਵੇ ਗਾ ।
ਇਸ ਲਈ ਇਕ ਲਿਸਟ ਜਲੰਧਰ ਪ੍ਰਸ਼ਾਸ਼ਨ ਵਲੋ ਜਾਰੀ ਕੀਤੀ ਗਈ ਹੈ । ਇਸ ਲਿਸਟ ਵਿਚ ਜਿਆਦਾਤਰ ਸਰਕਾਰੀ ਅਤੇ ਨਿੱਜੀ ਸਕੂਲ ,ਅਤੇ ਕਾਲਜ ਸ਼ਾਮਿਲ ਹਨ । ਇਸ ਲਈ ਹਰ ਜਗ੍ਹਾ ਮਾਡਲ ਆਫਸਰ ਵੀ ਨਿਯੁਕਤ ਕੀਤੇ ਗਏ ਹਨ ।