ਜੰਮੂ ਕਸ਼ਮੀਰ ਦੇ ਪਹਿਲਗਾਮ ਵਿਚ ਹੋਏ ਆਤੰਕ ਤੋਂ ਬਾਅਦ ਇਸ ਹਾਦਸੇ ਦਾ ਪਰਦਾਫਾਸ਼ ਹੋਇਆ ਹੈ I ਇਸ ਹਮਲੇ ਵਿਚ ਜਿਹਨਾਂ ਆਤੰਕੀਆਂ ਦਾ ਹੱਥ ਦੱਸਿਆ ਜਾ ਰਿਹਾ ਹੈ ਓਹਨਾ ਵਿੱਚੋ ਇਕ ਪਾਕਿਸਤਾਨੀ ਫੋਜ ਦਾ ਹਿਸਾ ਰਹਿ ਚੁਕਾ ਹੈ I ਆਤੰਕਵਾਦੀ ਹਾਸ਼ਿਮ ਮੂਸਾ ਉਰਫ ਸੁਲੇਮਾਨ ਪਾਕਿਸਤਾਨ ਦੀ ਸਪੈਸ਼ਲ ਫੋਜ SSG ਦਾ ਕਮਾਂਡੋ ਰਹਿ ਚੁਕਾ ਹੈ I ਸੂਤ੍ਰ ਮੁਤਾਬਿਕ ਹਾਸ਼ਿਮ ਮੂਸਾ ਦਾ ਅਸਲੀ ਨਾਮ ਅਸੀਮ ਫੋਜੀ ਵੀ ਹੈ I ਅਤੇ ਪਾਕਿਸਤਾਨ ਫੋਜ ਕਰਦੇ ਸਮੇ ਉਸ ਨੂੰ ਫੋਜੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ I ਸੈਨਾ ਵਿਚ ਟਰੇਨਿੰਗ ਲੈਣ ਤੋਂ ਬਾਅਦ ਹਾਸ਼ਿਮ ਨੇ ਆਤੰਕਵਾਦ ਦਾ ਰਸਤਾ ਚੁਣ ਲਿਆ I ਅਤੇ ਉਣ ਉਹ ਭਾਰਤ ਖਿਲਾਫ ਹਮਲਿਆਂ ਵਿਚ ਸ਼ਾਮਿਲ ਹੋ ਗਿਆ I
ਸੁਰੱਖਿਆ ਏਜੇਂਸੀਆਂ ਇਹ ਵੀ ਸ਼ਾਨਬੀਨ ਕਰ ਰਹੀਆਂ ਹਨ ਕੇ ਦਸੰਬਰ 2023 ਪੁੰਛ ਵਿਚ ਹੋਏ ਆਤੰਕੀ ਹਮਲੇ ਵਿਚ ਵੀ ਕੀਤੇ ਇਸ ਗਰੁੱਪ ਦਾ ਹੱਥ ਤਾ ਨਹੀਂI ਜਿਸ ਵਿਚ ਇਹਨਾਂ ਨੇ ਭਾਰਤੀਏ ਸੈਨਾ ਉੱਤੇ ਆਪਣੀ ਨਫਰਤ ਦਾ ਪ੍ਰਦਰਸ਼ਨ ਕੀਤਾ ਸੀ I ਜਿਸ ਵਿਚ ਭਾਰਤ ਦੀ ਸੈਨਾ ਨੂੰ ਆਤੰਕੀਆਂ ਵੱਲੋ ਬੰਬ ਨਾਲ ਉਡਾ ਦਿੱਤਾ ਸੀ I ਮੰਨਿਆ ਜਾ ਰਿਹਾ ਹੈ ਕੇ ਪਹਿਲਗਾਮ ਅਤੇ ਪੁੰਛ ਵਿਚ ਹਮਲੇ ਦੌਰਾਨ ਇਕ ਹੋ ਨੈੱਟਵਰਕ ਸਕ੍ਰੀਏ ਸੀ I
ਇਸ ਹਮਲੇ ਵਿਚ 3 ਆਤੰਕਵਾਦੀਆਂ ਦਾ ਨਾਮ ਸਾਮਣੇ ਆਇਆ ਹੈ –ਹਾਸ਼ਿਮ ਮੂਸਾ ,ਸੁਲੇਮਾਨ ਸ਼ਾਹ ,ਅਤੇ ਅੱਬੂ ਤਲਹਾ I ਇਹ ਤਿੰਨੋ TRF ਆਲ ਜੁੜੇ ਹੋਏ ਹਨ I ਜੋ ਕੇ ਲੈਕਸ਼ਰ ਏ ਤੈਯਬਾ ਦਾ ਹੀ ਇਕ ਨਵਾਂ ਨਾਮ ਹੈ I
ਇਸ ਹਮਲੇ ਵਿਚ 3 ਆਤੰਕਵਾਦੀਆਂ ਦਾ ਨਾਮ ਸਾਮਣੇ ਆਇਆ ਹੈ –ਹਾਸ਼ਿਮ ਮੂਸਾ ,ਸੁਲੇਮਾਨ ਸ਼ਾਹ ,ਅਤੇ ਅੱਬੂ ਤਲਹਾ I ਇਹ ਤਿੰਨੋ TRF ਆਲ ਜੁੜੇ ਹੋਏ ਹਨ I ਜੋ ਕੇ ਲੈਕਸ਼ਰ ਏ ਤੈਯਬਾ ਦਾ ਹੀ ਇਕ ਨਵਾਂ ਨਾਮ ਹੈ I
ਇਸ ਆਤੰਕੀ ਹਮਲੇ ਦੀ ਪਲਾਨਨਿੰਗ ਲੈਕਸ਼ਰ ਏ ਤੈਯਬਾ ਤੇ ਇਕ ਵਡੇ ਆਤੰਕੀ ਸੈਫੂ ਲਾਹ ਕਸੂਰੀ ਉਰਫ ਖਾਦਿਲ ਨੇ ਕੀਤੀ ਸੀ I ਖੁਫੀਆਂ ਏਜੇਂਸੀਆਂ ਨੇ ਹਨ ਆਤੰਕੀਆਂ ਦੇ ਬੈਕ ਰਿਕਾਰਡ ਵੀ ਖੰਗਾਲੇ ਹਨ ਜੋ ਕੇ ਪਾਕਿਸਤਾਨ ਦੇ ਮੁਜਾਫਰਾਬਾਦ ਅਤੇ ਕਰਾਚੀ ਨਾਲ ਜੁੜੇ ਹੋਏ ਮਿਲੇ ਹਨ I ਇਸ ਤੋਂ ਸਾਫ ਹੁੰਦਾ ਹੈ ਕੇ ਇਸ ਹਾਲਮੇ ਦੀ ਪੂਰੀ ਸਾਜਿਸ਼ ਪਾਕਿਸਤਾਨ ਵਿਚ ਹੀ ਰਚੀ ਗਈ ਸੀ I ਇਕ ਬਾਰ ਫਿਰ ਪਾਕਿਸਤਾਨ ਦਾ ਆਤੰਕਵਾਦੀਆਂ ਨੂੰ ਪਨਾਹ ਦੇ ਵਾਲਾ ਚਿਹਰਾ ਸਬ ਦੇ ਸਾਮਣੇ ਆ ਗਿਆ ਹੈ I