ਇੰਟਰਨੈਸ਼ਨਲ -(ਮਨਦੀਪ ਕੌਰ )-ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਲਗਾਤਾਰ ਪਾਕਿਸਤਾਨ ਲਈ ਸਖ਼ਤ ਫੈਸਲੇ ਲੈ ਰਹੀ ਹੈ I ਅੱਜ ਭਾਰਤ ਸਰਕਾਰ ਨੇ ਪਾਕਿਸਤਾਨ ਦੇ 16 ਯੂ ਟਿਊਬ ਚੈਨਲਾ ਉੱਤੇ ਪਾਬੰਦੀ ਲਗਾਈ ਹੈ I ਦੱਸਿਆ ਜਾ ਰਿਹਾ ਹੈ ਕੇ ਇਹ ਚੈਂਨਲ ਲਗਾਤਾਰ ਭਾਰਤ ਦੇ ਵਿਰੁੱਧ ਗ਼ਲਤ ਪ੍ਰਚਾਰ ਕਰ ਰਹੇ ਸਨ I ਜਿਸ ਕਾਰਨ ਭਾਰਤ ਸਰਕਾਰ ਨੇ ਇਹਨਾਂ ਚੈੱਨਲਾ ਨੂੰ ਬੈਨ ਕਰ ਦਿੱਤਾ ਹੈ I ਜਿਸ ਵਿਚ DAWN NEWS,ਇਰਸ਼ਾਦ ਭੱਟੀ,ਸਮਾਂ TV,ARY NEWS ਆਦਿ ਸ਼ਾਮਿਲ ਹਨ I