ਨਵੀਂ ਦਿੱਲੀ -(ਮਨਦੀਪ ਕੌਰ)- ਸਾਬਕਾ ਪ੍ਰਧਾਨਮੰਤਰੀ ਡਾਕਟਰ ਮਨਮੋਹਨ ਸਿੰਘ ਬੁੱਧਵਾਰ 26 ਦਸੰਬਰ ਨੂੰ ਇਸ ਸੰਸਾਰਿਕ ਦੁਨੀਆ ਤੋ ਅਕਾਲ ਚਲਾਣਾ ਕਰ ਗਏ । ਓਹਨਾ ਨੇ 92 ਸਾਲ ਦੀ ਉਮਰ ਵਿੱਚ ਆਖ਼ਰੀ ਸਾਹ ਲਏ । ਤਬੀਅਤ ਜ਼ਿਆਦਾ ਵਿਗੜਨ ਦੇ ਕਰਨ ਓਹਨਾ ਨੂ AIIMS ਵਿੱਚ ਦਾਖਿਲ ਕਿਰਾਇਆ ਗਿਆ ਸੀ। ਜਿੱਥੇ ਓਹਨਾ ਦੀ ਮੌਤ ਹੋ ਗਈ।
ਦੱਸ ਦੇਈਏ ਕਿ ਡਾਕਟਰ ਮਨਮੋਹਨ ਸਿੰਘ ਦੇਸ਼ ਦੇ 2 ਵਾਰ ਪ੍ਰਧਾਨਮੰਤਰੀ ਰਹਿ ਚੁੱਕੇ ਹਨ । ਇਸ ਟਾਈਮ ਓਹ 92 ਸਾਲ ਦੇ ਸਨ ।ਅਤੇ ਕਾਫੀ ਲੰਬੇ ਸਮੇਂ ਤੋਂ ਓਹ ਸਰੀਰਕ ਸਮੱਸਿਆਵਾਂ ਨਾਲ ਲੜ ਰਹੇ ਸਨ ।