ਨਵੀ ਦਿੱਲੀ -(ਮਨਦੀਪ ਕੌਰ )- National payment Corporation of India ਦੇ ਵੱਲੋਂ fastag ਬੈਲਸ ਵੈਲੀਡੇਸ਼ਨ ਨਿਯਮ ਲਾਗੂ ਕੀਤੇ ਜਾ ਰਹੇ ਹਨ। ਮਿਲੀ ਜਾਣਕਾਰੀ ਮੁਤਾਬਿਕ ਇਹ ਨਿਯਮ 17 ਫਰਵਰੀ ਤੋਂ ਲਾਗੂ ਹੋ ਸਕਦੇ ਹਨ। ਇਸ ਵਿੱਚ ਯੂਜ਼ਰ ਨੂੰ ਆਪਣੇ ਫਾਸਟ ਟੈਗ ਬਾਰੇ ਜਿਆਦਾ ਐਕਟਿਵ ਰਹਿਣ ਦੀ ਜਰੂਰਤ ਪਵੇਗੀ। ਅਜਿਹਾ ਨਾ ਹੋਣ ਤੇ ਤੁਹਾਡੀ ਫਾਸਟ ਟੈਗ ਪੇਮੈਂਟ ਅਟਕ ਸਕਦੀ ਹੈ। ਅੱਛਾ ਤੁਹਾਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ।
ਐਨਸੀਪੀਆਈ ਨੇ 28 ਜਨਵਰੀ ਨੂੰ ਇਹ ਨਵਾਂ ਨਿਯਮ ਜਾਰੀ ਕੀਤਾ ਹੈ। ਜਿਸ ਅਨੁਸਾਰ ਅਗਰ ਟੋਲ ਪਲਾਜ਼ਾ ਤੇ ਟੈਗ ਰੀਡ ਕਰਨ ਲਈ 60 ਮਿਨਟ ਤੋਂ ਜਿਆਦਾ ਬਲੈਕ ਲਿਸਟ ਰੱਖਿਆ ਜਾਵੇ ਜਾ ਗਰੀਡ ਕਰਨ ਲਈ 10 ਮਿਨਟ ਲਈ ਬਲੈਕ ਲਿਸਟ ਰੱਖਿਆ ਗਿਆ ਤਾਂ ਤੁਹਾਡੀ ਪੇਮੈਂਟ ਅਟਕ ਸਕਦੀ ਹੈ। ਇਹ ਪੇਮੈਂਟ ਨਹੀਂ ਹੋਵੇਗੀ।
ਇਹ ਨਵਾਂ ਨਿਯਮ ਯੂਜ਼ਰ ਨੂੰ ਆਪਣਾ ਫਾਸਟ ਟੈਗ ਸਟੇਟਸ ਦੇ ਸੁਧਾਰ ਲਈ 70 ਮਿਨਟ ਦੀ ਵਿੰਡੋ ਦਿੰਦਾ ਹੈ। ਫਾਸਟ ਟੈਗ ਦੇ ਇਸ ਨਵੇਂ ਨਿਯਮ ਦਾ ਅਸਰ ਯੂਜ਼ਰ ਦੀ ਪੋਕਟ ਉੱਤੇ ਪਵੇਗਾ। ਜਿਸ ਦੇ ਕਾਰਨ ਬਲੈਕ ਲਿਸਟਿਡ ਫਾਸਟ ਟੈਗ ਨੂੰ ਅਖੀਰਲੇ ਸਮੇਂ ਵਿੱਚ ਰੀਚਾਰਜ ਕਰਨਾ ਤੁਹਾਨੂੰ ਨੁਕਸਾਨ ਪਹੁੰਚਾ ਸਕੇਗਾ। ਅਗਰ ਤੁਹਾਡਾ ਫਾਸਟ ਟੈਗ ਟੋਲ ਦੇ ਕੋਲ ਪਹੁੰਚਣ ਤੋਂ ਪਹਿਲਾਂ ਹੀ ਬਲੈਕ ਲਿਸਟਿਡ ਹੈ ਤਾਂ ਤੁਰੰਤ ਰੀਚਾਰਜ ਕਰਨ ਨਾਲ ਤੁਹਾਡੀ ਪੇਮੈਂਟ ਨਹੀਂ ਹੋਵੇਗੀ ।