ਜਲੰਧਰ -(ਮਨਦੀਪ ਕੌਰ )-ਜਲੰਧਰ ਦੇ ਵੇਸ੍ਟ ਇਲਾਕੇ ਵਿਚ ਅਜੇ ਫਿਰ ਇਕ ਵਾਰ ਪਿਲਾ ਪੰਜਾ ਚੱਲਿਆ I ਵੇਸ੍ਟ ਇਲਾਕੇ ਦੇ ਮਾਡਲ ਹਾਊਸ ਵਿਚ ਪੁਲਿਸ ਦਾ ਐਕਸ਼ਨ ਹੋਇਆ ਹੈ I ਜਿਸ ਵਿਚ ਇਕ ਨਸ਼ਾ ਤਸਕਰ ਦੇ ਘਰ ਉੱਤੇ ਪੀਲਾ ਪੰਜਾ ਚੱਲਿਆ ਹੈ I ਦੱਸ
ਦੇਈਏ ਕੇ ਸਤੀ ਮੰਦਿਰ ਦੇ ਕੋਲ ਪੈਂਦੇ ਬਵੇਜਾ ਹਸਪਤਾਲ ਵਾਲੀ ਗਲੀ ਵਿੱਚੋ ਇਕ ਨਸ਼ਾ ਤਸਕਰ ਪੁਲਿਸ ਵਾਲੀ ਫੜਿਆ ਗਿਆ ਸੀ I ਜਿਵੇ ਪੁਲਿਸ ਦੀ ਕਾਰਵਾਈ ਸੀ ਕੇ ਹਰ ਨਸ਼ਾ ਤਸਕਰ ਦਾ ਘਰ ਢਾਇਆ ਜਾਵੇ ਗਾ ਉਸ ਮੋਹਿਮ ਦੇ ਚੱਲਦੇ ਹੀ ਘਰ ਦੇਇ ਨੂੰ ਨੋਟਿਸ ਭੇਜ ਕੇ ਘਰ ਖਾਲੀ ਕਰਵਾਇਆ ਗਿਆ I
ਅਜੇ ਦਿਨ ਚੜ੍ਹਦੇ ਸਾਰ ਹੀ ਪੁਲਿਸ ਨੇ ਕਾਰਪੋਰੇਸ਼ਨ ਨਾਲ ਮਿਲ ਕੇ ਕੁਛ ਹੀ ਮਿੰਟਾ ਵਿਚ ਪੂਰਾ ਘਰ ਤਹਿਸ ਨਹਿਸ ਕਰ ਦਿੱਤਾ ਗਿਆ I ਸਰਕਾਰ ਦੀ ਇਸ ਮੋਹਿਮ ਕਾਰਨ ਹੁਣ ਕਈ ਮਾਵਾਂ ਦੇ ਘਰ ਉਜੜਣ ਤੋਂ ਬੱਚ ਜਾਣ ਗੇ I ਅਤੇ ਨਸ਼ਾ ਵੇਚਣ ਵਾਲੇ ਵੀ ਸੋਚ ਸਮਝ ਕੇ ਹੀ ਨਸ਼ਾ ਵੇਚਿਆ ਕਰਨ ਗੇ I
ਪਰ ਸੋਚਾਂ ਵਾਲੀ ਗੱਲ ਇਹ ਵੀ ਹੈ ਕੇ ਇਹੋ ਜਹੀਆਂ ਕਰਵਾਇਆ ਪਹਿਲੇ ਕਿਊ ਨਹੀਂ ਕੀਤੀਆਂ ਗਈਆਂ I ਨਸ਼ਾ ਤਸਕਰਾਂ ਨੂੰ ਇਹੋ ਜਹੇ ਕਾਮ ਕਰਨ ਦੀ ਹੱਲਾ ਸ਼ੇਰੀ ਕਹਿਦੇ ਕੋਲੋਂ ਮਿਲਦੀ ਹੈ I ਬਾਕੀ ਦੇਖਣ ਵਾਲੀ ਗੱਲ ਇਹ ਹੋਵੇ ਗਈ ਕੇ 2027 ਦੀਆਂ ਵੋਟਾਂ ਤੋਂ ਬਾਅਦ ਵੀ ਸਰਕਾਰ ਇਹ ਕਾਰਵਾਈ ਜਾਰੀ ਰੱਖੇ ਗੀ ਜਾ ਇਹ ਸਾਰਾ ਕੁਛ ਵੋਟਾਂ ਤਕ ਹੀ ਸੀਮਤ ਰਹੇ ਗਾ I ਇਹ ਤਾ ਆਉਣ ਵਾਲਾ ਸਮਾ ਹੀ ਦਸੇ ਗਾ I