PUNJAB-ਪਿਛਲੇ ਕੁਝ ਮਹੀਨੇ ਪਹਿਲਾਂ ਨੋਕੀਆ ਕੰਪਨੀ ਦੇ ਮਾਲਕ ਦੁਆਰਾ ਸਾਰੀ ਕੰਪਨੀ ਗੂਗਲ ਨੂੰ ਵੇਚ ਦਿੱਤੀ ਗਈ ਵੇਚਣ ਸਮੇਂ ਆਖਰੀ ਸ਼ਬਦਾਂ ਵਿੱਚ ਨੋਕੀਆ ਦੇ ਮਾਲਕ ਨੇ ਭਾਵਕ ਹੋ ਕੇ ਕਿਹਾ ਕਿ ਕਿਸੇ ਦਾ ਕੋਈ ਕਸੂਰ ਨਹੀਂ ਬਸ ਅਸੀਂ ਹੀ ਸਮੇਂ ਦੇ ਹਾਣੀ ਨਹੀਂ ਬਣ ਸਕੇ
ਉਸ ਦੁਆਰਾ ਕਹੀ ਇਹ ਗੱਲ ਨੇ ਲੋਕਾਂ ਨੂੰ ਵੀ ਭਾਵੁਕ ਕਰ ਦਿੱਤਾ ਕਿਉਂਕਿ NOKIA ਇੱਕ ਅਜਿਹੀ ਕੰਪਨੀ ਹੈ ਜਿਸ ਨਾਲ ਸਭ ਦੀਆਂ ਯਾਦਾਂ ਜੁੜੀਆਂ ਹੋਈਆਂ ਸੀ ਕਿਉਂਕਿ ਜਦੋਂ ਵੀ ਆਪਾਂ ਫੋਨ ਚਲਾਉਣਾ ਸਿੱਖਿਆ ਸੀ ਤਾਂ ਸਭ ਤੋਂ ਪਹਿਲਾਂ ਨੋਕੀਆ ਨੇ ਹੀ ਆਪਣੇ ਮੋਬਾਈਲ ਮਾਰਕੀਟ ਵਿੱਚੋਂ ਓਤਾਰੇ ਸਨ