ਪੰਜਾਬ -(ਮਨਦੀਪ ਕੌਰ )- ਸੁਖਬੀਰ ਸਿੰਘ ਬਾਦਲ ਦੇ ਕਾਫਲੇ ਦੀਆਂ ਗੱਡੀਆਂ ਦੀ ਇੱਕ ਭਿਆਨਕ ਟੱਕਰ ਹੋਣ ਦੀ ਸੂਚਨਾ ਮਿਲੀ ਹੈ । ਪੁਲਿਸ ਦੀ ਤੇਜ਼ ਰਫਤਾਰ ਬੱਸ ਨੇ ਦੋ ਗੱਡੀਆਂ ਨੂੰ ਟੱਕਰ ਮਰੀ ਹੈ । ਜਾਣਕਾਰੀ ਮੁਤਾਬਿਕ ਅੱਗੇ ਜਾ ਰਹੀਆਂ ਦੋ ਫੋਰਚੂਨਰ ਕਾਰਾ ਅਤੇ ਪਿੱਛੇ ਆ ਰਹੀ ਡੀਐਸਪੀ ਦੀ ਥਾਰ ਦੇ ਵਿੱਚ ਬਸ ਦੀ ਟੱਕਰ ਹੋਈ ਹੈ। ਦੱਸਿਆ ਜਾ ਰਿਹਾ ਕਿ ਟੱਕਰ ਇਨੀ ਭ ਆਨਕ ਸੀ ਕੇ ਗੱਡੀਆਂ ਤੇ ਏਅਰ ਬੈਗ ਤੱਕ ਖੁੱਲ ਗਏ। ਏਅਰ ਬੈਕ ਖੁੱਲਣ ਦੇ ਕਾਰਨ ਬਚਾਅ ਹੋ ਗਿਆ। ਜਾਣਕਾਰੀ ਮੁਤਾਬਿਕ ਕੁਝ ਪੁਲਿਸ ਕਰਮੀ ਦ ਜਖਮੀ ਹੋਏ ਹਨ ।

