ਅਬੋਹਰ -(ਮਨਦੀਪ ਕੌਰ )- ਅੱਜ ਸਵੇਰੇ new wear well ਸ਼ੋ ਰੂਮ ਦੇ ਮਾਲਿਕ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ । ਜਿਸ ਤੋਂ ਬਾਅਦ ਹੁਣ ਇੱਕ ਨਵੀਂ ਅਪਡੇਟ ਸਾਮ੍ਹਣੇ ਆਈ ਹੈ । ਇਸ ਕਤਲ ਦੀ ਜਿੰਮੇਵਾਰੀ ਲਾਰੈਂਸ ਗੈਂਗ ਵਲੋਂ ਲਈ ਗਈ ਹੈ। ਸੰਜੇ ਵਰਮਾ ਦੇ ਕਤਲ ਤੋਂ ਬਾਅਦ ਆਰਜ਼ੂ ਬਿਸ਼ਨੋਈ ਦੇ ਨਾਮ ਤੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ।
ਜਿਸ ਵਿੱਚ ਓਹਨਾ ਨੇ ਲਿਖਿਆ ਹੈ ਕੇ ਸੰਜੈ ਵਰਮਾ ਨੇ ਓਹਨਾ ਦੇ ਦੁਸ਼ਮਣਾ ਨੂੰ ਸਪੋਰਟ ਕੀਤਾ ਸੀ। ਤੇ ਉਹ ਓਹਨਾ ਦੇ ਖਿਲਾਫ ਜਾ ਰਿਹਾ ਸੀ। ਪਿਆਰ ਵਿਚ ਲਿਖਿਆ ਗਿਆ ਸੀ ਕੇ ” ਜੌ ਸਾਡੇ ਖਿਲਾਫ ਜਾਵੇ ਗਾ ਓਸ ਨੂੰ ਅਸੀਂ ਮਿੱਟੀ ਵਿੱਚ ਮਿਲਾਵਾ ਗੇ” । ਹਲਕੀ “ਚੜ੍ਹਦਾ ਪੰਜਾਬ tv” ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਕਰਦਾ।

