ਜਲੰਧਰ -(ਮਨਦੀਪ ਕੌਰ )- ਜਲੰਧਰ ਵਿੱਚ ਇੱਕ ਸਰਕਾਰੀ ਵਕੀਲ ਦੇ ਘਰੋ 20 ਲੱਖ ਰੁਪਏ ਦੇ ਗਹਿਣੇ ਅਤੇ ਨਕਦੀ ਲੈ ਕੇ ਕੌਰ ਫਰਾਰ ਹੋ ਗਏ । ਗਵਾਂਢੀਆਂ ਨੇ ਚੋਰੀ ਹੋਣ ਦੀ ਸੂਚਨਾ ਸਰਕਾਰੀ ਵਕੀਲ ਨੂੰ ਦਿੱਤੀ ਸੀ।
ਪੁਲਸ ਨੂੰ ਸ਼ਿਕਾਇਤ ਦਰਾਜ ਕਰਾਉਂਦੇ ਹੋਏ ਦਸ਼ਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਦੇ ਨਾਲ ਪਿੰਡ ਗਿਆ ਹੋਇਆ ਸੀ। ਦਸ਼ਵਿੰਦਰ ਸਿੰਘ ਸ਼ਹੀਦ ਭਗਤ ਸਿੰਘ ਕਲੋਨੀ ਦਾ ਰਹਿਣ ਵਾਲਾ ਹੈ । ਵੀਰਵਾਰ ਦੀ ਸਵੇਰ ਨੂੰ ਗਵਾਂਢੀਆਂ ਦਾ ਦਸ਼ਵਿੰਦਰ ਸਿੰਘ ਨੂੰ ਦਸਿਆ ਕਿ ਘਰ ਦੇ ਤਾਲੇ ਟੁੱਟੇ ਹੋਏ ਹਨ । ਇਹ ਖ਼ਬਰ ਮਿਲਦੇ ਹੀ ਦਸ਼ਵਿੰਦਰ ਸਿੰਘ ਵਾਪਿਸ ਆ ਗਏ ।ਅਤੇ ਅੰਦਰ ਜਾ ਕੇ ਦੇਖਿਆ ਤਾਂ ਸਾਰਾ ਸਮਾਨ ਬਿਖਰਿਆ ਹੋਇਆ ਪਿਆ ਸੀ । ਅਤੇ ਘਰੋ 20 ਲੱਖ ਦੇ ਗਹਿਣੇ ਅਤੇ 70 ਹਜਾਰ ਰੁਪਏ,ਅਤੇ 600 ਡਾਲਰ ਲੈ ਕੇ ਫਰਾਰ ਹੋ ਗਏ ।
ਦਸ਼ਮਿੰਦਰ ਦੁਆਰਾ ਪੁਲਸ ਨੂੰ ਸ਼ਿਕਾਇਤ ਦਰਾਜ ਕਰਾ ਦਿੱਤੀ ਗਈ ਹੈ । ਅਤੇ ਪੁਲੀਸ ਆਸ ਪਾਸ ਦੇ CCTV ਚੈੱਕ ਕਰ ਰਹੀ ਹੈ । ਤਾ ਹੋ ਅਰੋਪੀਆਂ ਦਾ ਪਤਾ ਲਗ ਸਕੇ।