ਦਿੱਲੀ -(ਮਨਦੀਪ ਕੌਰ )- ਦਿੱਲ੍ਹੀ ਵਿਚ ਨਵੇਂ CM ਦਾ ਨਾਮ ਕਲੀਅਰ ਕਰ ਦਿੱਤਾ ਗਿਆ ਹੈ। ਸੂਤਰਾਂ ਮੁਤਾਬਿਕ ਪ੍ਰਵੇਸ਼ ਵਰਮਾ ਦਿੱਲੀ ਦੀ ਕਮਾਨ ਸੰਭਾਲਣ ਗੇ । ਬੀਜੇਪੀ ਅਤੇ RSS ਦੀ ਪ੍ਰਵੇਸ਼ ਵਰਮਾ ਦੇ ਨਾਮ ਉੱਤੇ ਸਹਿਮਤੀ ਜਤਾਈ ਗਈ ਹੈ।
ਨਵੀਂ ਦਿੱਲੀ ਤੋਂ ਐਕਸ CM ਅਰਵਿੰਦ ਕੇਜਰੀਵਾਲ ਨੂੰ ਹਰਾਉਣ ਵਾਲੇ ਪ੍ਰਵੇਸ਼ ਵਰਮਾ ਨੂੰ ਹੀ CM ਦੀ ਸੀਟ ਲਈ ਸਭ ਤੋਂ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ।
RSS ਦੇ ਸੂਤਰਾਂ ਦੀ ਮਨੀ ਜਾਏ ਤਾ ਸਹਿਮਤੀ ਬਣਨ ਤੋਂ ਬਾਅਦ ਬੀਜੇਪੀ ਪ੍ਰਵੇਸ਼ ਵਰਮਾ ਦੇ ਨਾਮ ਉੱਤੇ ਹੀ ਮੋਹਰ ਲਗਾਵੇ ਗਾ। ਅਰਵਿੰਦ ਕੇਜਰੀਵਾਲ ਨੂੰ ਹਰਾਉਣ ਦਾ ਇਨਾਮ ਓਹਨਾ ਨੂੰ ਦਿੱਤਾ ਜਾਵੇ ਗਾ ।
ਦਿੱਲੀ ਦੀ ਰਾਜਨੀਤੀ ਵਿਚ ਪ੍ਰਵੇਸ਼ ਵਰਮਾ ਦਾ ਨਾਮ ਜੁਆਇੰਟ ਕਲੀਅਰ ਦੇ ਤੌਰ ਦੇ ਸਾਮ੍ਹਣੇ ਆਇਆ ਹੈ । ਓਹਨਾ ਨੇ ਯਮੁਨਾ ਨਦੀ ਦੇ ਮੁੱਦੇ ਨੂੰ ਬੁਹਤ ਹੀ ਗੰਭੀਰਤਾ ਦੇ ਨਾਲ ਸਾਮ੍ਹਣੇ ਲੇ ਕੇ ਆਂਦਾ ਅਤੇ ਕੇਜਰੀਵਾਲ ਨੂੰ ਇਸ ਵਿਚ ਹਰ ਪਾਸਿਓਂ ਘੇਰਿਆ । ਓਹਨਾ ਨੇ ਬੀਜੇਪੀ ਵਲੋ ਜਾਰੀ ਕੀਤੀ ਲਿਸਟ ਵਿਚ ਨਾਮ ਆਉਣ ਤੋਂ ਪਹਿਲਾ ਹੀ ਦਿੱਲੀ ਸੀਟ ਲਈ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ ਸੀ।