ਪੰਜਾਬ -(ਮਨਦੀਪ ਕੌਰ )- ਅੱਜ ਦਿਨ ਚੜ੍ਹਦੇ ਸਾਰ ਹੀ ਤਲਵੰਡੀ ਸਾਬੋ ਤੋਂ ਬਠਿੰਡਾ ਜਾ ਰਹੀ ਬੱਸ ਹਾਦਸਾਗ੍ਰਸਤ ਹੋਣ ਦੀ ਮੰਦਭਾਗੀ ਖ਼ਬਰ ਸਾਮ੍ਹਣੇ ਆਈ ਸੀ। ਜੌ ਕੇ ਬੱਸ ਸਵਾਰੀਆ ਨਾਲ ਭਰੀ ਹੋਈ ਸੀ। ਜਿਸ ਤੋ ਬਾਅਦ ਸਵਾਰੀਆ ਨੂੰ ਬਾਹਰ ਕੱਢਣ ਦਾ ਰੈਸਕਿਊ ਆਪਰੇਸ਼ਨ ਚਲਾਈਆ ਗਿਆ ਸੀ। ਜਿਸ ਤੋ ਬਾਅਦ ਜਖਮੀਆਂ ਨੂੰ ਹਸਪਤਾਲ ਵਿਚ ਦਾਖਲ ਕਰਾਇਆ ਗਿਆ ।
ਜਿਹਨਾ ਵਿੱਚ 5 ਡੈਡ ਬਾਡੀਆਂ ਵੀ ਸਨ । ਜਿਹਨਾ ਵਿੱਚੋ 3 ਦੀ ਪਹਿਚਾਣ ਅਜੇ ਤਕ ਨਹੀਂ ਹੋ ਪਾਈ ਹੈ । ਘਟਨਾ ਸਥਾਨ ਤੇ ਪੈਂਦੇ ਪਿੰਡ ਦੇ ਸਰਪੰਚ ਵਲੋ ਇਕ ਵੀਡਿਓ ਜਾਰੀ ਕੀਤੀ ਗਈ ਹੈ ।ਜਿਸ ਵਿਚ ਓਹਨਾ ਨੇ ਇਹਨਾ ਦੀ ਪਹਿਚਾਣ ਲਈ ਕਿਹਾ ਹੈ । ਤੁਸੀ ਵੀਡਿਓ ਦੇਖ ਸਕਦੇ ਹੋ ਅਤੇ ਪਹਿਚਾਣ ਕਰ ਸਕਦੇ ਹੋ । ਇਸ ਵਿਚ 2 ਮਹਿਲਾਵਾਂ ਅਤੇ ਇਕ 2.5 ਸਾਲ ਦਾ ਬੱਚਾ ਵੀ ਹੈ । ਜਿਸ ਦੀ ਪਹਿਚਾਣ ਅਜੇ ਤਕ ਨਹੀਂ ਹੋ ਪਾਈ ਹੈ ।