Web desk – ਮੁੱਖ ਮੰਤਰੀ ਭਗਵੰਤ ਮਾਣ ਵੱਲੋਂ ਅੱਜ ਕੈਬਨਿਟ ਮੀਟਿੰਗ ਮੀਟਿੰਗ ਸੱਦੀ ਗਈ ਹੈ। ਇਹ ਮੀਟਿੰਗ ਬੁੱਧਵਾਰ ਦੁਪਹਿਰੇ 12 ਵਜੇ ਮੁੱਖ ਮੰਤਰੀ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਵਿਖੇ ਹੋਵੇਗੀ। ਫਿਲਹਾਲ ਇਸ ਮੀਟਿੰਗ ਦਾ ਏਜੰਡਾ ਤਾਂ ਕਲੀਅਰ ਨਹੀਂ ਕੀਤਾ ਗਿਆ। ਪਰ ਇਸ ਮੀਟਿੰਗ ਦੌਰਾਨ ਕੋਈ ਵੱਡਾ ਐਲਾਨ ਹੋ ਸਕਦਾ ਹੈ।