ਪਤਨੀ ਨੇ ਆਪਣੇ ਅਮਰੀਕਾ ਬੈਠੇ ਪਤੀ ਨੂੰ ਜਿਉਂਦੇ ਜੀ ਮਾਰ ਦਿੱਤਾ। ਪਤੀ ਨੇ ਵੀਡੀਓ ਬਣਾ ਕੇ ਦਿੱਤੇ ਸਬੂਤ ਕਿ ਉਹ ਅਜੇ ਜਿਉਂਦਾ ਹੈ।
ਜਲੰਧਰ -(ਮਨਦੀਪ ਕੌਰ )- ਜਲੰਧਰ ਦੇ ਨੌਗੱਜਾ ਪਿੰਡ ਤੋਂ ਇੱਕ ਬੇਹੱਦ ਹੈਰਾਨੀਜਨਕ…
ਜਲੰਧਰ ਦੀ ਵਿਜੀਲੈਂਸ ਟੀਮ ਦਾ ਵੱਡਾ ਐਕਸ਼ਨ। ਤਿਆਰ ਹੋ ਰਹੀ ਹੈ ਨਜਾਇਜ ਤੌਰ ਤੇ ਬਣੀਆ ਕਲੋਨੀਆਂ ਦੀ ਲੰਬੀ ਲਿਸਟ।
ਜਲ਼ੰਧਰ -(ਮਨਦੀਪ ਕੌਰ ) - ਗੈਰ ਕਾਨੂੰਨੀ ਅਤੇ ਨਾਜਾਇਜ਼ ਕਾਲੋਨੀਆਂ ਦੇ ਖਿਲਾਫ…
ਪੰਜਾਬ ਦੇ ਵਿੱਚੋ ਬਾਹਰ ਆਉਣ ਅਤੇ ਜਾਣ ਵਾਲੇ ਰਾਸਤੇ ਪੁਲਿਸ ਨੇ ਕੀਤੇ ਸੀਲ। ਜਾਣੋ ਕੀ ਹੈ ਕਾਰਨ।
ਪੰਜਾਬ-(ਮਨਦੀਪ ਕੌਰ)-ਪੰਜਾਬ ਪੁਲਿਸ ਨੇ 78ਵੇਂ ਦਿਨ ਵੀ" ਯੁੱਧ ਨਸ਼ਿਆਂ ਵਿਰੁੱਧ " ਜੰਗ…
ਜਲੰਧਰ ਦੇ ਇਹ ਇਲਾਕੇ ਰਹਿਣਗੇ ਅੱਜ ਲੰਬੇ ਕੱਟ ਨਾਲ ਪ੍ਰਭਾਵਿਤ।
ਜਲੰਧਰ -(ਮਨਦੀਪ ਕੌਰ)- ਜਲੰਧਰ ਸ਼ਹਿਰ ਦੇ ਕਈ ਇਲਾਕਿਆਂ ਦੇ ਵਿੱਚ ਅੱਜ (18-5-25)…
ਘਾਹ ਮੰਡੀ ਦੇ ਕਾਸ਼ੀ ਨਗਰ ਵਿੱਚੋਂ ਮਿਲੀ ਬੋਰੀ ਵਿੱਚ ਬੰਨੀ ਇੱਕ ਨੌਜਵਾਨ ਦੀ ਲਾ+ਸ਼। ਇਲਾਕੇ ਚ ਦਹਿਸ਼ਤ ਦਾ ਮਾਹੌਲ।
ਜਲੰਧਰ -(ਮਨਦੀਪ ਕੌਰ )- ਜਲੰਧਰ ਦੇ ਘਾਹ ਮੰਡੀ ਦੇ ਵਿੱਚ ਪੈਂਦੇ ਕਾਂਸ਼ੀ…
ਜਲੰਧਰ ਦੇ ਵਕੀਲਾਂ ਨੇ ਕੀਤੀ ਹੜਤਾਲ। ਕਚਹਿਰੀ ਦਾ ਕੰਮ ਕਾਰ ਵੀ ਹੋਇਆ ਠੱਪ।
ਜਲ਼ੰਧਰ -(ਮਨਦੀਪ ਕੌਰ )- ਜਲੰਧਰ ਵਿੱਚ ਵਕੀਲਾਂ ਵਾਲੀ ਹੜਤਾਲ ਦਾ ਐਲਾਨ ਕੀਤਾ…
ਜਲੰਧਰ ਵਿੱਚ ਫਿਰ ਹੋਇਆ ਡਰੋਨ ਅਟੈਕ। ਆਰਮ ਫੋਰਸ ਨੇ ਕੀਤੀ ਪੁਸ਼ਟੀ।
ਜਲੰਧਰ -(ਮਨਦੀਪ ਕੌਰ )- ਪਾਕਿਸਤਾਨ ਅਤੇ ਭਾਰਤ ਵਿਚਲਾ ਤਨਾਵ ਲਗਾਤਾਰ ਵੱਧਦਾ ਹੀ…
ਸਵੇਰੇ-ਸਵੇਰੇ ਜਲੰਧਰ ਵਿੱਚ ਹੋਇਆ ਇੱਕ ਹੋਰ ਬਲਾਸਟ। ਖੇਤਾਂ ਵਿੱਚ ਹੋਇਆ ਢਾਈ ਫੁੱਟ ਡੂੰਘਾ ਗੱਡਾ। ਦੇਖੋ ਮੌਕੇ ਦੀ ਵੀਡਿਉ।
ਜਲੰਧਰ -(ਮਨਦੀਪ ਕੌਰ )- ਜਲੰਧਰ ਦੇ ਨਾਹਲਾ ਪਿੰਡ ਬਾਬੇ ਝੰਡੇ ਕੋਲ ਪਾਕਿਸਤਾਨੀ…
ਜਲੰਧਰ ਵਿਚ ਹੋਇਆ ਮਿਸਾਇਲ ਹਮਲਾ। ਇਕ ਪਰਵਾਸੀ ਜ਼ਖ਼ਮੀ। ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ।
ਜਲੰਧਰ -(ਮਨਦੀਪ ਕੌਰ )- ਅੱਜ ਦੇਰ ਰਾਤ ਜਲੰਧਰ ਦੇ ਕੰਗਣੀਵਾਲ ਵਿਚ ਪਾਕਿਸਤਾਨ…
ਪੰਜਾਬ ‘ਚ ਕਿੰਨੇ ਤੋਂ ਕਿੰਨੇ ਵਜੇ ਤੱਕ ਰਹੇਗਾ ਬਲੈਕਆਊਟ? ਸਾਹਮਣੇ ਆਈ Timing; ਵੇਖੋ ਆਪਣੇ ਸ਼ਹਿਰ ਦਾ ਸਮਾਂ…
ਪੰਜਾਬ -(ਮਨਦੀਪ ਕੌਰ)- ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਚੱਲ…
