ਪੰਜਾਬ-(ਮਨਦੀਪ ਕੌਰ)-ਜੰਮੂ ਕਸ਼ਮੀਰ ਦੇ ਪਹਿਲਗਾਮ ਵਿਚ ਹੋਏ ਆਤੰਕੀ ਹਮਲੇ ਨੂੰ ਲੈ ਕੇ ਪੰਜਾਬ ਵਿਚ ਰੇਡ ਅਲਰਟ ਜਾਰੀ ਕੀਤਾ ਗਿਆ ਹੈ I ਆਤੰਕੀ ਹਮਲੇ ਵਿਚ ਹੁਣ ਤਕ 26 ਲੋਕ ਦੀ ਮੌਤ ਹੋ ਚੁਕੀ ਹੈ I ਨਾਲ ਹੀ 17 ਲੋਕ ਜਖ਼ਮੀ ਹਨ I ਦੂਜੇ ਪਾਸੇ ਪੰਜਾਬ ਦੇ CM ਭਗਵੰਤ ਸਿੰਘ ਮਾਨ ਨੇ ਹਾਈ ਲੈਵਲ ਦੀ ਮੀਟਿੰਗ ਬੁਲਾਈ ਹੈ ਦੱਸਿਆ ਜਾ ਰਿਹਾ ਹੈ ਕੇ ਮੀਟਿੰਗ 11 ਵਜੇ ਮੁੱਖਮੰਤਰੀ ਮੰਤਰਾਲੇ ਵਿਚ ਹੋਣੀ ਹੈ ਇਜਾਣਕਾਰੀ ਮੁਤਾਬਿਕ ਇਹ ਮੀਟਿੰਗ ਜੰਮੂ ਕਸ਼ਮੀਰ ਵਿਚ ਹੋਏ ਆਤੰਕੀ ਹਮਲੇ ਦੇ ਬਾਅਦ ਪੰਜਾਬ ਦੀ ਸੁਰਕ੍ਸ਼ਾ ਵਿਵਸਥਾ ਨੂੰ ਲੈ ਕੇ ਹੋਵੇ ਗੀ I
ਮੀਟਿੰਗ ਵਿਚ ਪੰਜਾਬ ਦੀ ਵਿਵਸਥਾ ਨੂੰ ਸਹੀ ਰੱਖਣ ਲਾਇ ਜ਼ੋਰ ਦਿੱਤੋ ਗਿਆ ਹੈ I ਨਾਲ ਹੀ ਹਰ ਪੁਲਿਸ ਸਟੇਸ਼ਨ ਵਿਚ ਪੁਲਿਸ ਨੂੰ ਚੌਕੰਨੇ ਰਹਿਣ ਲਾਇ ਕਿਹਾ ਗਿਆ ਹੈ I ਇਸ ਤੋਂ ਇਲਾਵਾ ਪਠਾਨਕੋਟ ਪੁਲਿਸ ਨੇ ਹਰ ਸ਼ੱਕੀ ਗੱਡੀ ਦੀ ਤਲਾਸ਼ੀ ਅਤੇ ਹਰ ਜਗਾਹ ਨਾਕਾਬੰਦੀ ਸ਼ੁਰੂ ਕਰ ਦਿਤੀ ਹੈ I ਇਸ ਤੋਂ ਬਬਾਦ ਪੁਲਿਸ ਨੇ ਪੂਰੇ ਪ੍ਰਦੇਸ਼ ਵਿਚ ਰੇਡ ਅਲਰਟ ਜਾਰੀ ਕਰ ਦਿੱਤੋ ਗਿਆ ਹੈ I