ਜਲੰਧਰ -(ਮਨਦੀਪ ਕੌਰ)- ਪੰਜਾਬ ਦੇ ਜਲੰਧਰ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ । ਬਾਰਿਸ਼ ਦੇ ਕਾਰਨ ਸਕੂਲ ਦੀਆਂ ਇਮਾਰਤਾਂ ਨੂੰ ਪਹੁੰਚੇ ਨੁਕਸਾਨ ਨੂੰ ਦੇਖਦੇ ਹੋਏ ਜਲੰਧਰ ਦੇ ਡੀਸੀ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਜਿਲੇ ਦੇ 41 ਸਕੂਲਾਂ ਦੇ ਵਿੱਚ 9 ਅਤੇ 10 ਤਰੀਕ ਦੀ ਛੁੱਟੀ ਦਾ ਐਲਾਨ ਕੀਤਾ ਹੈ।
ਇਹਨਾਂ ਸਕੂਲਾਂ ਦੀ ਸੂਚੀ ਕੁਛ ਇਸ ਤਰ੍ਹਾਂ ਹੈ।