ਜਲੰਧਰ -(ਮਨਦੀਪ ਕੌਰ )- ਮਾਡਲ ਟਾਊਨ ਡਿਵੀਜ਼ਨ ਦੇ ਅਧੀਨ ਆਉਂਦੇ ਇਲਾਕਿਆਂ ਵਿੱਚ ਅੱਜ ਬਿਜਲੀ ਬੰਦ ਰਹੇ ਗੀ। ਜਿਸ ਵਿੱਚ ,11 kv ਮੈਂਬਰੋ ਫੀਡਰ ਦੀ ਸਪਲਾਈ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ। ਜਿਸ ਵਿੱਚ ਗੁਰੂ ਰਵਿਦਾਸ ਨਗਰ ,ਨਿਊ ਮਾਡਲ ਟਾਊਨ , ਰਾਮ ਵਾਟਿਕਾ ਪਲੈਟਰਸ , ਸੋਲਜਰ ਸਕੂਲ, ਅਤੇ ਕਈ ਹਸਪਤਾਲਾਂ ਦੇ ਅਧੀਨ ਪਿੰਡ ਇਲਾਕੇ ਪ੍ਰਭਾਵਿਤ ਰਹਿਣਗੇ।
ਇਸੇ ਤਰ੍ਹਾਂ 66 ਕੇਵੀ ਰੇਡੀਅਲ ਉਹ ਹੁੰਦੇ ਹੋਏ 11 ਕੇ ਵ ਲਾਡੋ ਵਾਲੀ ਰੋਡ, ਚਿਲਡਰਨ ਪਾਰਕ ਵਲ ਦੀ ਸਪਲਾਈ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਬੰਦ ਰਹੇਗੀ।
ਜਿਸ ਵਿੱਚ ਮੁਹੱਲਾ ਗੋਬਿੰਦਗੜ੍ਹ, ਅਰਜੁਨ ਨਗਰ, ਲਾਡੋ ਵਾਲੀ ਰੋਡ, ਮਾਸਟਰ ਤਾਰਾ ਸਿੰਘ ਨਗਰ, ਬੀਐਡ ਕਾਲਜ, ਅਲਾਸਕਾ ਚੌਂਕ, ਓਲਡ ਜਵਾਹਰ ਨਗਰ, ਸੈਸ਼ਨ ਕੋਰਟ, ਰੇਲਵੇ ਸਟੇਸ਼ਨ, ਡੀਸੀ ਕੰਪਲੈਕਸ, ਬੀਐਸਐਨਐਲ ਐਕਸਚੇਂਜ ,ਡਿਵੀਜ਼ਨ ਕਮਿਸ਼ਨਰ ਆਫਿਸ ਸਹਿਤ ਆਸ ਪਾਸ ਦੇ ਇਲਾਕੇ ਪ੍ਰਭਾਵਿਤ ਰਹਿਣਗੇ।