ਜਲੰਧਰ -( ਮਨਦੀਪ ਕੌਰ)- ਜਰੂਰੀ ਮੁਰੰਮਤ ਦੇ ਚਲਦੇ ਅੱਜ ਜਲੰਧਰ ਦੇ ਕਈ ਇਲਾਕਿਆ ਵਿਚ ਬਿਜਲੀ ਬੰਦ ਰਹੇ ਗਈ। ਜਿਸ ਵਿਚ 66 ਕੇ ਵੀ ਲੈਦਰ ਕੰਪਲੈਕਸ , 11 ਕੇ ਵੀ ਵਰੀਆਨਾ, ਹਿਲਰਾ ,ਦੋਆਬਾ, ਗੁਪਤਾ ਵ ਲੈਦਰ ਕੰਪਲੈਕਸ, ਸਬ ਸਟੇਸ਼ਨ ਦੇ ਚਲਦੇ 11 ਕੇਵੀ ਵਰਿਆਣਾ -2 , ਨੀਲ ਕਮਲ ਅਤੇ ਕਪੂਰਥਲਾ ਰੋਡ ਦੇ ਅੰਤਰਗਤ ਆਉਂਦੇ ਇਲਾਕੇ ਪ੍ਰਭਾਵਿਤ ਰਹਿਣਗੇ। ਜਿੱਥੇ ਸਵੇਰੇ 10 ਵਜੇ ਤੋਂ ਲੈ ਕੇ 4 ਵਜੇ ਤੱਕ ਬਿਜਲੀ ਬੰਦ ਰਹੇਗੀ।
ਇਸੇ ਤਰ੍ਹਾਂ 66 ਕੇਬੀ, ਬਬਰੀਕ ਚੌਂਕ, ਸਬ ਸਟੇਸ਼ਨ ਦੇ ਚਲਦੇ ਬਸਤੀ ਦਾਨਿਸ਼ਮੰਦਾ, ਬਸਤੀ ਗੁਜਾ, ਮਨਜੀਤ ਨਗਰ, ਜਨਕ ਨਗਰ ,ਲਸੂੜੀ ਮਹੱਲਾ, ਕੱਟੜਾ ਮਹਲਾ ,ਨਿਊ ਰਸੀਲਾ ਨਗਰ ,ਕਰਨ ਇਨਕਲੇਵ, ਸਤਨਾਮ ਨਗਰ ,ਸੁਰਜੀਤ ਨਗਰ ,ਗਰੋਵਰ ਕਲੋਨੀ ,ਸ਼ੇਰ ਸਿੰਘ ਕਲੋਨੀ, ਦਿਲਬਾਗ ਨਗਰ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਬਿਜਲੀ ਬੰਦ ਰਹੇਗੀ