ਪੰਜਾਬ -(ਮਨਦੀਪ ਕੌਰ )– ਪਾਕਿਸਤਾਨ ਅਤੇ ਭਾਰਤ ਵਿਚਾਲੇ ਯੁੱਧ ਵਿਰਾਮ ਦੀ ਗੱਲ ਹੋਈ ਸੀ। ਜਿਸ ਤੋਂ ਬਾਅਦ ਪਾਕਿਸਤਾਨ ਅਤੇ ਭਾਰਤ ਵਿਚ ceasefire ਹੋਈ ਸੀ। ਪਰ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆਇਆ । ਪਾਕਿਸਤਾਨ ਵੱਲੋਂ ਫਾਇਰ ਦੀ ਉਲੰਘਣਾ ਕੀਤੀ ਗਈ ਹੈ। ਪਾਕਿਸਤਾਨ ਵੱਲੋਂ ਜੰਮੂ ਕਸ਼ਮੀਰ ਵਿੱਚ ਫਾਇਰਿੰਗ ਕੀਤੀ ਗਈ ਹੈ। ਅਤੇ ਪਾਕਿਸਤਾਨ ਦੇ ਡਰੋਨ ਵੀ ਦੇਖੇ ਗਏ ਹਨ। ਕੋ ਸਾਫ ਪਤਾ ਚਲਦਾ ਹੈ ਕਿ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ।
ਤਕਰੀਬਨ ਪੰਜ ਘੰਟੇ ਪਹਿਲਾਂ ਪਾਕਿਸਤਾਨ ਭਾਰਤ ਦੇ ਅੱਗੇ ਸੀਜ ਫਾਇਰ ਲਈ ਹੱਥ ਪੈਰ ਜੋੜ ਰਿਹਾ ਸੀ। ਜਿੱਦਾਂ ਹੀ ਭਾਰਤ ਨੇ ਉਹਨਾਂ ਦੇ ਗੱਲ ਮੰਨੀ ਅਤੇ ਸੀਸ ਫਾਇਰ ਲਈ ਮੰਨ ਗਏ ਤਾਂ ਤਕਰੀਬਨ ਪੰਜ ਘੰਟੇ ਬਾਅਦ ਪਾਕਿਸਤਾਨ ਨੇ ਆਪਣੇ ਔਕਾਤ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। ਲਾਈਨ ਆਫ ਕੰਟਰੋਲ ਤੇ ਪਾਕਿਸਤਾਨ ਵੱਲੋਂ ਲਗਾਤਾਰ ਦੁਬਾਰਾ ਫਾਇਰਿੰਗ ਸ਼ੁਰੂ ਕੀਤੀ ਗਈ।
ਪਰ ਪ੍ਰਸ਼ਾਸਨ ਹਰ ਟਾਈਮ ਤੇ ਤਿਆਰ ਰਹਿੰਦਾ ਹੈ ਉਹਨਾਂ ਨੇ ਫਿਰ ਤੋਂ ਦੁਬਾਰਾ ਹੁਸ਼ਿਆਰਪੁਰ ਵਿੱਚ ਔਰ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਬਲੈਕ ਆਊਟ ਕਰ ਦਿੱਤਾ ਹੈ।