ਜਲੰਧਰ -(ਮਨਦੀਪ ਕੌਰ )-ਜਲੰਧਰ ਦੇ APJ ਕਾਲਜ ਦੇ ਸਾਮਣੇ 2 ਗੱਡੀਆਂ ਦੀ ਆਪਸ ਵਿਚ ਟੱਕਰ ਹੋ ਗਈ I ਦੱਸਿਆ ਜਾ ਰਿਹਾ ਹੈ ਕਿ ਮਹਿੰਦਰਾ ਦੀ ਨਵੀ ਲੌਂਚ ਗੱਡੀ ਨੂੰ ਟੈਸਟ ਡ੍ਰਾਈਵ ਲਈ ਰੋਡ ਉੱਤੇ ਉਤਾਰਿਆ ਗਿਆ I ਰੋਡ ਉੱਤੇ ਉਤਾਰਦੇ ਹੋਏ ਹੀ ਸਵਿਫਟ ਗੱਡੀ ਵਿਚ ਜਾ ਕਿ ਵੱਜ ਗਈ I ਸਵਿਫਟ ਚਲਾਕ ਦਾ ਕਹਿਣਾ ਹੈ ਕਿ ਮਹਿੰਦਰਾ ਕਾਰ ਦੀ ਗੱਡੀ ਵਿਚ ਟੱਕਰ ਹੋਣ ਤੋਂ ਬਾਅਦ ਓਹਨਾ ਦਾ ਕਹਿਣਾ ਸੀ ਕਿ ਇਸ ਮਹਿੰਦਰਾ ਗੱਡੀ ਦੇ ਸੈਂਸਰ ਨਹੀਂ ਚੱਲ ਰਹੇ I
ਪਰ ਮੌਕੇ ਉੱਤੇ ਹੀ ਮਹਿੰਦਰਾ ਪ੍ਰਾਗਪੁਰ ਦੇ ਮੈਨੇਜਰ ਨੇ ਸਾਰੀ ਗੱਲ ਨੂੰ ਕਵਰ ਕਰਦੇ ਹੋਏ ਕਿਹਾ ਕਿ ਸਾਡੀ ਗੱਡੀ ਵਿਚ ਕੋਈ ਪ੍ਰੋਬਲਮ ਨਹੀਂ ਹੈ ਇਹ ਸਾਰੀ ਗ਼ਲਤੀ ਸਵਿਫਟ ਗੱਡੀ ਵਾਲਿਆਂ ਦੀ ਹੈ ਓਹਨਾ ਨੇ ਅਚਾਨਕ ਹੀ ਬ੍ਰੇਕ ਲੱਗਾ ਦਿਤੀ ਸੀ I ਜਿਸ ਕਰਨ ਸਾਡੀ ਗੱਡੀ ਇਸ ਗੱਡੀ ਵਿਚ ਹਿੱਟ ਹੋਈ ਪਰ ਸਵਿਫਟ ਚਾਲਕ ਦਾ ਕਹਿਣਾ ਹੈ ਕਿ ਓਹਨਾ ਦੀ ਕਾਰ ਰੈੱਡ ਲਈਟਸ ਉੱਤੇ ਖੜੀ ਸੀ I ਹਨ ਦੀ ਮਹਿੰਦਰਾ ਗੱਡੀ ਨੇ ਅਚਾਨਕ ਪਿੱਛੇ ਦੀ ਆ ਕਿ ਸਾਨੂ ਹਿੱਟ ਕੀਤਾ I ਹਨ ਕੋਲੋਂ ਬ੍ਰੇਕ ਨਹੀਂ ਲੱਗੀ ਗ਼ਲਤੀ ਨਾਲ ਬ੍ਰੇਕ ਦੀ ਜਗਾਹ ਰੇਸ ਦਿਤੀ ਗਈ ਹੈ I
ਇਸ ਸਭ ਤੋਂ ਬਾਅਦ ਮੌਕਾ ਸੰਭਾਲਦੇ ਹੋਏ ਮਹਿੰਦਰਾ ਮੈਨੇਜਰ ਕਿ ਗੱਡੀ ਦਾ ਨੁਕਸਾਨ ਠੀਕ ਕਰਾਉਣ ਲਈ ਕਿਹਾ I ਅਤੇ ਸਵਿਫਟ ਗੱਡੀ ਨੂੰ ਮਹਿੰਦਰਾ ਸ਼ੋਰੂਮ ਵਿਚ ਲੈ ਕਿ ਜਾਣ ਦੀ ਗੱਲ ਕੀਤੀ ਈ ਪਰ ਸਵਿਫਟ ਚਾਲਕ ਦਾ ਕਹਿਣਾ ਸੀ ਉਹ ਜਿਨ੍ਹਾਂ ਨੁਕਸਾਨ ਹੋਇਆ ਹੈ ਉਹ ਭਰ ਦੇਣ ਅਤੇ ਉਹ ਲਵਲੀ ਵਿੱਚੋ ਹੀ ਆਪਣੀ ਗੱਡੀ ਠੀਕ ਕਰਾਉਣ ਗੇ I