ਖੰਨਾ -(ਮਨਦੀਪ ਕੌਰ )- ਵੇਲੇ ਦੀ ਸਭ ਤੋਂ ਵੱਡੀ ਖਬਰ ਖੰਨਾ ਤੋਂ ਸਾਹਮਣੇ ਆ ਰਹੀ ਹੈ। ਜਿੱਥੇ ਖੰਨਾ ਦੇ SHO ਹਰਦੀਪ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਚਿਕਰ ਜੋਗ ਹੈ ਕਿ ਕਾਊਂਟਿੰਗ ਸੈਂਟਰ ਵਿੱਚ ਡਿਊਟੀ ਤੇ ਦੌਰਾਨ ਕੁਤਾਹੀ ਵਰਤਣ ਦੇ ਇਲਜ਼ਾਮ ਦੇ ਵਿੱਚ ਇਹ ਫੈਸਲਾ ਲਿਆ ਗਿਆ ਹੈ।
ਅਕਾਲੀ ਆਗੂ ਯਾਦਵਿੰਦਰ ਯਾਦੂ ਨੂੰ ਡਿਟੇਨ ਕਰਨ ਦੌਰਾਨ ਹੰਗਾਮਾ ਹੋਇਆ ਸੀ

