ਜਲੰਧਰ -(ਮਨਦੀਪ ਕੌਰ )- ਨਸ਼ੇ ਦੇ ਖਿਲਾਫ ਕਾਰਵਾਈ ਕਰਦੇ ਹੋਏ ਜਲੰਧਰ ਕਮਿਸ਼ਨਰੇਟ ਪੁਲੀਸ ਨੇ ਨਸ਼ੀਲੀ ਦਵਾਈਆਂ ਦੇ ਨਾਲ ਵੱਡੇ ਨਸ਼ੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ । ਇਸ ਦੌਰਾਨ ਪੁਲੀਸ ਨੇ 1,85000 ਟਰਮਾਟਰੋਲ ਦੀਆਂ ਗੋਲੀਆਂ ਬਰਾਮਦ ਕੀਤੀਆਂ ਹਨ । ਜਿਸ ਦੌਰਾਨ 4 ਅਰੋਪੀਆਂ ਨੂੰ ਗ੍ਰਿਫਤਾਰ ਕੀਤਾ ਹੈ ।
ਸ਼ੁਰੁਆਤੀ ਜਾਂਚ ਵਿੱਚ ਪਤਾ ਚਲਿਆ ਹੈ ਕੇ ਇਹ ਗਿਰੋਹ ਗੋਇੰਦਵਾਲ ਸਾਹਿਬ ਜੇਲ ਦੇ ਤੋਂ ਇਹ ਨੈੱਟਵਰਕ ਚਲਾ ਰਿਹਾ ਸੀ। ਅਰੋਪੀਆਂ ਦੇ ਖਿਲਾਫ NDPS ਦੇ ਤਹਿਤ ਥਾਣਾ 8 ਵਿੱਚ ਪਰਚਾ ਦਰਜ ਕੀਤਾ ਗਿਆ ਹੈ । ਅਰੋਪੀਆਂ ਦੇ ਲਿੰਕ ਖੰਘਾਲਣ ਲਈ ਅਤੇ ਓਹਨਾ ਦੇ ਨੈਟਵਰਕ ਦਾ ਪਤਾ ਲਗਾਉਣ ਦੀ ਜਾਂਚ ਚੱਲ ਰਹੀ ਹੈ । ਪੁਲਿਸ ਦਾ ਕਹਿਣਾ ਹੈ ਕਿ