ਪੰਜਾਬ -(ਮਨਦੀਪ ਕੌਰ )- ਘਨੌਰੀ ਬਾਡਰ ਤੋ ਜਗਜੀਤ ਸਿੰਘ ਡੱਲੇਵਾਲ ਨਾਲ ਜੁੜੀ ਖ਼ਬਰ ਸਾਮ੍ਹਣੇ ਆ ਰਹੀ ਹੈ । ਜਿਸ ਵਿਚ ਡਾਕਟਰਾਂ ਵਲੋ ਓਹਨਾ ਦੀ ਸਿਹਤ ਨਾਜੁਕ ਦੱਸੀ ਜਾ ਰਹੀ ਹੈ । ਜਿਕਰਯੋਗ ਹੈ ਕਿ ਘਨੋਰੀ ਬਾਡਰ ਉੱਤੇ ਮਰਨ ਵਾਰਡ ਲਈ ਬੈਠੇ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ ਪੂਰੇ 51 ਦਿਨ ਹੋ ਚੁੱਕੇ ਹਨ । ਪਰ ਸਰਕਾਰ ਵਿੱਚ ਅਜੇ ਵੀ ਕੋਈ ਹਿਲ ਜੁਲ ਨਜ਼ਰ ਨਹੀਂ ਆ ਰਹੀ ।
MSP ਨੂੰ ਲੈ ਕੇ ਧਰਨੇ ਉੱਤੇ ਬੈਠੇ ਕਿਸਾਨਾਂ ਵੱਲੋਂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਚਿੰਤਾ ਜਤਾਈ ਜਾ ਰਹੀ ਹੈ । ਓਹਨਾ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਓਹਨਾ ਨਾਲ ਬੈਠ ਕੇ ਗੱਲ ਬਾਅਦ ਕਰੇ ਟਾ ਹੋ ਇਸ ਮੁੱਦੇ ਉੱਤੇ ਕੋਈ ਸਮਾਧਾਨ ਨਿਕਲ ਸਕੇ।
ਡਾਕਟਰਾਂ ਦਾ ਕਹਿਣਾ ਹੈ ਕਿ ਡੱਲੇਵਾਲ ਦੀ ਸਿਹਤ ਬੁਹਤ ਨਾਜੁਕ ਹੈ ਇਸ ਸਮੇਂ ਓਹਨਾ ਨੂ ਪਾਣੀ ਵੀ ਨਹੀਂ ਪੱਚ ਰਿਹਾ। ਅੱਜ ਤੋ ਓਹਨਾ ਦੇ ਨਾਲ 111 ਕਿਸਾਨ ਆਗੂ ਹੋਰ ਮਰਨ ਵਰਤ ਲਈ ਬੈਠਣ ਗੇ । ਤਾਂ ਜੌ ਸਰਕਾਰ ਉੱਤੇ ਹੋਰ ਦਬਾਅ ਬਣਾਇਆ ਜਾਵੇ।