ਪੰਜਾਬ -(ਮਨਦੀਪ ਕੌਰ )- ਭਾਰਤ ਅਤੇ ਪਾਕਿਸਤਾਨ ਵਿਚਲੇ ਚਲਦੇ ਤਨਾਵ ਨੂੰ ਲੈ ਕੇ ਭਾਰਤ ਸਰਕਾਰ ਨੇ ਇਕ ਨਵਾ ਫੈਸਲਾ ਲਿਆ ਹੈ । ਜਿਸ ਵਿੱਚ PM ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਪਿਛਲੇ 2 ਦਿਨ ਤੋਂ ਪਾਕਿਸਤਾਨ ਭਾਰਤ ਉੱਤੇ ਲਗਾਤਾਰ ਡਰੋਨ ਨਾਲ ਹਮਲੇ ਕਰਦਾ ਆ ਰਿਹਾ ਹੈ । ਅਸੀ ਇਸ ਨੂੰ ਦੀ ਮੁਲਕਾਂ ਦਾ ਮਤਭੇਦ ਸਮਝ ਕੇ ਉਨ੍ਹਾਂ ਕ ਹੀ ਜਵਾਬ ਦਿੰਦੇ ਆ ਰਹੇ ਹਾਂ।
ਪਰ ਅਗਰ ਅੱਜ ਪਾਕਿਸਤਾਨ ਦੁਬਾਰਾ ਤੋਂ ਭਾਰਤ ਉੱਤੇ ਡਰੋਨ ਜਾ ਮਿਸਾਇਲ ਅਟੈਕ ਕਰਦਾ ਹੈ ਤਾਂ ਇਸ ਨੂੰ ਸਿੱਧਾ ਸਿੱਧਾ ਯੁੱਧ ਹੀ ਮੰਨਿਆ ਜਾਵੇ ਗਾ । ਤੇ ਫਿਰ ਅਸੀ ਵੀ ਉਸੀ ਤਰ੍ਹਾਂ ਜਵਾਬ ਦਵਾ ਗੇ । ਜਿਸ ਤਰ੍ਹਾ ਪਾਕਿਸਤਾਨ ਯੁੱਧ ਮੰਗ ਰਿਹਾ ਹੈ ।