ਜਲੰਧਰ -(ਮਨਦੀਪ ਕੌਰ )- ਜਲੰਧਰ ਦੇ ਰਵਿਦਾਸ ਚੌਂਕ ਵਿੱਚ ਇੱਕ ਐਕਸੀਡੈਂਟ ਦਾ ਮਾਮਲਾ ਸਾਮ੍ਹਣੇ ਆਇਆ ਹੈ । ਜਾਣਕਾਰੀ ਮੁਤਾਬਿਕ ਇਕ ਟਿੱਪਰ ਅਤੇ ਸਵਿਫਟ ਕਾਰ ਦੀ ਭਿਅੰਕਰ ਟੱਕਰ ਹੋਈ ਹੈ । ਜਿਸ ਵਿਚ ਜਾਨੀ ਨੁਕਸਾਨ ਹੋਣੋਂ ਬਚ ਗਿਆ । ਪਰ ਸਵਿਫਟ ਕਰ ਬੁਰੀ ਤਰਹ ਨਾਲ ਨੁਕਸਾਨੀ ਗਈ ।
ਮੌਕੇ ਉੱਤੇ ਬੁਹਤ ਹੰਗਾਮਾ ਹੋਇਆ । ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ । ਮੌਕੇ ਉੱਤੇ ਟਿੱਪਰ ਚਾਲਕ ਨੂੰ ਫੜ ਲਿਆ ਗਿਆ ਅਤੇ ਉਹ ਗੱਡੀ ਦਾ ਹੋਇਆ ਨੁਕਸਾਨ ਵੀ ਭਰਨ ਨੂੰ ਤਿਆਰ ਹੈ ।