ਦਿੱਲ੍ਹੀ -(ਮਨਦੀਪ ਕੌਰ )- ਈਡੀ ਨੇ ਗੈਰ ਕਾਨੂੰਨੀ ਸੱਟੇਬਾਜੀ ਐਪ 1×Bet ਨਾਲ ਸੰਬੰਧਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਵੱਡੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਵਿੱਚ ਕਈ ਮਸ਼ਹੂਰ ਹਸਤੀਆਂ ਨੂੰ ਕੁਝ ਕਿਸ ਲਈ ਤਲਬ ਕੀਤਾ ਗਿਆ ਹੈ ਈਡੀ ਨੇ ਸਾਬਕਾ ਭਾਰਤੀ ਕ੍ਰਿਕਟ ਯੁਵਰਾਜ ਸਿੰਘ ਨੂੰ 23 ਸਤੰਬਰ ਨੂੰ ਦਿੱਲੀ ਹੈਡ ਕੁਾਰਟਰ ਵਿੱਚ ਪੇਸ਼ ਹੋਣ ਲਈ ਸਮਣ ਭੇਜਿਆ ਹੈ। ਇਸ ਦੇ ਨਾਲ ਹੀ ਅਦਾਕਾਰਾ ਸੋਨੂ ਸੂਦ ਨੂੰ 24 ਸਤੰਬਰ ਨੂੰ ਪੁੱਛਗਿਛਲੀ ਬੁਲਾਇਆ ਗਿਆ ਹੈ ਅਤੇ ਕ੍ਰਿਕਟਰ ਰੋਬਿਨ ਉਤਪੰਨ ਨੂੰ 22 ਸਤੰਬਰ ਨੂੰ ਤਲਬ ਕੀਤਾ ਗਿਆ ਹੈ।
ਇਸ ਮਾਮਲੇ ਵਿੱਚ ਕ੍ਰਿਕਟਰ ਸੁਰੇਸ਼ ਰੈਨਾ ਅਤੇ ਸ਼ਿਖਰ ਧਵਨ ਤੋਂ ਪਹਿਲਾਂ ਹੀ ਪੁੱਛ ਗਿੱਛ ਕਰ ਲਈ ਗਈ ਹੈ। ਇਸ ਦੇ ਨਾਲ ਹੀ ਬੰਗਾਲੀ ਅਦਾਕਾਰਾ ਅੰਕੁਸ਼ ਹਾਜ਼ਰਾ ਈਡੀ ਦਫਤਰ ਪਹੁੰਚੇ ਅਤੇ ਏਜੰਸੀਆਂ ਨੇ ਸਾਬਕਾ ਟੀਐਮਸੀ ਸੰਸਦ ਮੈਂਬਰ ਮਿਨੀ ਚੱਕਰਵਤੀ ਤੋਬੀ ਪੁੱਛਕਿਛ ਕੀਤੀ ਹੈ। ਸੂਤਰਾਂ ਅਨੁਸਾਰ ਅਦਾਕਾਰਾ ਉਰਵਸ਼ੀ ਰਤੇਲਾ ਨੇ ਅਜੇ ਤੱਕ ਈਡੀ ਨੂੰ ਸਪਸ਼ਟ ਨਹੀਂ ਕੀਤਾ ਕਿ ਉਹ ਇਸ ਜਾਂਚ ਵਿੱਚ ਸ਼ਾਮਿਲ ਹੋਵੇਗੀ ਜਾਂ ਨਹੀਂ ਇਹ ਏਜੰਸੀ ਇਸ ਸਮੇਂ ਉਹਨਾਂ ਦੇ ਸਟੈਂਡ ਦੀ ਉਡੀਕ ਕਰ ਰਹੀ।
ਇਸ ਮਾਮਲੇ ਵਿੱਚ ਈਡੀ ਪਹਿਲਾਂ ਹੀ ਭਾਰਤੀ ਹ ਕ੍ਰਿਕਟ ਸ਼ਿਖਰਤਾਵਰ ਸੁਰੇਸ਼ ਰੈਨਾ ਅਤੇ ਹਰਭਜਨ ਸਿੰਘ ਤੋਂ ਪੁੱਛਗਿਛ ਕਰ ਚੁੱਕੀ ਹੈ ਹੁਣ ਯੁਵਰਾਜ ਸਿੰਘ ਅਤੇ ਰੋਬਿਨ ਉਤਪਨ ਨੂੰ ਆਨਲਾਈਨ ਸੱਟੇਬਾਜ਼ੀ ਐਪ 1×Bet ਦੇ ਪ੍ਰਚਾਰ ਨਾਲ ਸੰਬੰਧਿਤ ਦੋਸ਼ਾਂ ਲਈ ਸਮਣ ਭੇਜਿਆ ਗਿਆ ਹੈ। ਰੋਬਿਨ ਓਥਪਾ 2007 ਵਿੱਚ ਖੇਡੇ ਗਏ ਪਹਿਲੇ ਟੀ20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਇੱਕ ਮਹੱਤਵਪੂਰਨ ਹਿੱਸਾ ਸਨ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿੱਚ ਭਾਰਤ ਨੇ ਇੱਕ ਰੁਮਾਂਚਕ ਫਾਈਨਲ ਮੈਚ ਵਿੱਚ ਪਾਕਿਸਤਾਨ ਨੂੰ ਪੰਜ ਦੌੜਾਂ ਨਾਲ ਹਰਾ ਕੇ ਇਤਿਹਾਸ ਰਚਿਆ ਉਸ ਫਾਈਨਲ ਵਿੱਚ ਉਥਪਾ ਅੱਠ ਦੌੜਾਂ ਦਾ ਯੋਗਦਾਨ ਪਾਇਆ ਸੀ।