ਚੰਡੀਗੜ੍ਹ -(ਮਨਦੀਪ ਕੌਰ )- ਹਰਿਆਣਾ ਰੋਡਵੇਜ਼ ਦੀ ਚੰਡੀਗੜ੍ਹ ਜਾ ਰਹੀ ਬਸ ਉੱਤੇ ਕੁਝ ਕਾਰ ਸਵਾਰਾਂ ਵੱਲੋਂ ਹਮਲਾ ਕਰ ਦਿੱਤਾ ਗਿਆ । ਇਹ ਬੱਸ ਜੀਂਦ ਤੋਂ ਚੰਡੀਗੜ੍ਹ ਜਾ ਰਹੀ ਸੀ। ਜਿਸ ਸਮੇਂ ਜੀਂਦ ਵਿੱਚ ਬਸ ਉੱਤੇ ਹਮਲਾ ਹੋਇਆ ਉਦੋਂ ਬਸ ਸਵਾਰੀਆ ਦੇ ਨਾਲ ਪੂਰੀ ਭਰੀ ਹੋਈ ਸੀ।
ਸਫੇਦ ਕਾਰ ਸਵਾਰਾਂ ਦੇ ਬੱਸ ਨੂੰ ਪਹਿਲਾਂ ਓਵਰਟੇਕ ਕਰਕੇ ਬਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਜਦੋਂ ਬੱਸ ਡਰਾਈਵਰ ਨੇ ਖਤਰੇ ਆ ਸਮਝ ਕੇ ਬਸ ਨਹੀਂ ਰੋਕੀ ਤਾਂ ਕਾਰ ਸਵਾਰਾਂ ਵੱਲੋਂ ਬਸ ਉੱਤੇ ਇੱਟਾ ਪੱਥਰ ਚਲਾਉਣੇ ਸ਼ੁਰੂ ਕਰ ਦਿੱਤੇ ਗਏ।
ਇੱਟਾ ਪੱਥਰ ਦੇ ਨਾਲ ਵਸਦੇ ਸ਼ੀਸ਼ੇ ਦਾ ਟੁੱਟ ਗਏ ਪਰ ਗਨੀਮਤ ਇਹ ਰਹੀ ਕਿ ਸਵਾਰੀਆ ਦਾ ਬਚਾ ਹੋ ਗਿਆ। ਕਾਰ ਸਵਾਰ ਅੱਗੇ ਵੀ ਕਈ ਕਿਲੋਮੀਟਰ ਤੱਕ ਵਸਦਾ ਪਿੱਛਾ ਕਰਦੇ ਰਹੇ।