ਪੰਜਾਬ -(ਮਨਦੀਪ ਕੌਰ )- ਭਾਰਤ – ਪਾਕਿਸਤਾਨ ਵਿਚਲੇ ਚਲਦੇ ਤਨਾਵ ਨੂੰ ਲੈ ਕੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਵੱਲੋਂ ਇੱਕ ਟਵੀਟ ਕੀਤਾ ਗਿਆ ਹੈ । ਜਿਸ ਵਿੱਚ ਓਹਨਾ ਨੇ ਲਿਖਿਆ ਹੈ ਕੇ
“ਪੂਰੀ ਰਾਤ ਦੋਨਾਂ ਦੇਸ਼ਾਂ ਨਾਲ ਗੱਲਬਾਤ ਕਰਨ ਮਗਰੋਂ ਦੋਵੇਂ ਦੇਸ਼ ਸੀਜ ਫਾਇਰ ਲਈ ਮੰਨ ਗਏ ਹਨ । ਅੱਗੇ ਉਹਨਾਂ ਨੇ ਲਿਖਿਆ ਕਿ ਮੈਂ ਦੋਨਾਂ ਦੇਸ਼ਾਂ ਨੂੰ ਇਸ ਸਮਝਦਾਰੀ ਵਾਲੇ ਫੈਸਲੇ ਲਈ ਵਧਾਈ ਦਿੰਦਾ ਹਾਂ। ”
ਹੁਣ ਦੇਖਣਾ ਇਹ ਹੋਵੇ ਗਾ ਕੇ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਆਉਂਦਾ ਹੈ ਜਾ ਨਹੀ । ਬਾਕੀ ਸੀਨੀਅਰ ਅਫਸਰ ਕੁਛ ਹੀ ਦੇਰ ਵਿਚ ਇਸ ਗੱਲ ਦੀ ਪੁਸ਼ਟੀ ਕਰਨ ਗੇ ।