ਪੰਜਾਬ-(ਮਨਦੀਪ ਕੌਰ)- ਇਸ ਸਮੇ ਪੰਜਾਬ ਵਿੱਚੋ MP ਅਮ੍ਰਿਤਪਾਲ ਸਿੰਘ ਨਾਲ ਜੁੜੀ ਖਾਸ ਖ਼ਬਰ ਸਾਮਣੇ ਆ ਰਹੀ ਹੈ I ਜਿਸ ਵਿਚ ਅਮ੍ਰਿਤਪਾਲ ਸਿੰਘ ਉੱਤੇ NSA ਧਾਰਾ ਵਧਾ ਦਿਤੀ ਹੈ I ਦੱਸ ਦੇਈਏ ਕੇ ਭਾਈ ਅਮ੍ਰਿਤਪਾਲ ਸਿਂਘ 23 April 2023 ਵਿਚ ਭੜਕਾਊ ਸਿੱਖ ਬਿਆਨ ਬਾਜੀ ਕਰ ਕੇ ਡਿਬ੍ਰੂਗੜ੍ਹ ਜੇਲ ਵਿਚ ਬੰਦ ਹੋਏ ਸਨ I ਜਿਸ ਦੀ ਮਿਆਦ 23 ਅਪ੍ਰੈਲ 2025 ਵਿਚ ਪੂਰੀ ਹੋਣ ਵਾਲੀ ਸੀ I ਪਾਰ ਦੱਸਿਆ ਜਾ ਰਿਹਾ ਹੈ ਕੇ ਭਾਈ ਅਮ੍ਰਿਤਪਾਲ ਸਿੰਘ ਦੀ NSA ਇਕ ਸਾਲ ਹੋਰ ਵਡਾਈ ਜਾ ਸਕਦੀ ਹੈ I ਜਿਸ ਕਾਰਨ ਸਿੱਖ ਜਥੇਬੰਦੀਆਂ ਵਿਚ ਬੋਹਤ ਰੋਸ ਪਾਇਆ ਜਾ ਰਿਹਾ ਹੈ I