ਸਕੂਲ ਖੁੱਲਣ ਸਾਰ ਹੀ ਵਾਪਰਿਆ ਭਿਆਨਕ ਹਾਦਸਾ। ਬੱਚਿਆਂ ਨਾਲ ਭਰੀ ਬਸ ਡਿੱਗੀ ਨਾਲੇ ਵਿੱਚ।
ਨਾਭਾ -(ਮਨਦੀਪ ਕੌਰ )- ਹੜਾਂ ਦੀ ਮਾਰ ਤੋਂ ਬਾਅਦ ਪਹਿਲੇ ਦਿਨ ਹੀ…
ਭਾਰਤ ਵਿੱਚ ਸਾਰੇ ਲੋਕਾਂ ਨੇ ਦੇਖਿਆ ਸਾਲ ਦਾ ਆਖਰੀ ਬਹੁਤ ਹੀ ਖੂਬਸੂਰਤ ਅਤੇ ਅਨੋਖਾ “ਬਲੱਡ ਮੂਨ”। ਦੇਖੋ ਰਾਤ ਦੇ ਖੂਬਸੂਰਤ ਚੰਦਰ ਗ੍ਰਹਿਣ ਦੀਆਂ ਤਸਵੀਰਾਂ।
National desk -(ਮਨਦੀਪ ਕੌਰ)- ਭਾਰਤ ਸਮੇਤ ਪੂਰੀ ਦੁਨੀਆ ਦੇ ਵਿੱਚ ਬੀਤੀ ਰਾਤ…
ਟੁੱਟ ਗਿਆ ਸਤਲੁਜ ਦਰਿਆ ਦਾ ਬੰਨ। ਆਸ-ਪਾਸ ਦੇ ਪਿੰਡ ਕਰਵਾਏ ਜਾ ਰਹੇ ਹਨ ਖਾਲੀ।
ਲੁਧਿਆਣਾ -(ਮਨਦੀਪ ਕੌਰ )- ਇਸ ਵਖਤ ਦੀ ਸਭ ਤੋਂ ਵੱਡੀ ਖਬਰ ਲੁਧਿਆਣਾ…
ਹੜ ਪੀੜਤਾਂ ਲਈ ਪੰਜਾਬ ਸਰਕਾਰ ਦਾ ਆਇਆ ਨਵਾਂ ਬਿਆਨ।
Punjab -ਹੜਾਂ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਇਕ ਨਵਾਂ ਫੈਸਲਾ ਲਿਆ…
ਡੇਰਾ ਬਿਆਸ ਦੀ ਸੰਗਤ ਦੇ ਲਈ ਆਈ ਵੱਡੀ ਖਬਰ। ਹੁਣ ਇਸ ਦਿਨ ਕਰਨ ਗੇ ਬਾਬਾ ਗੁਰਿੰਦਰ ਸਿੰਘ ਜੀ ਸਤਿਸੰਗ।
ਜਲੰਧਰ -(ਮਨਦੀਪ ਕੌਰ )- ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਦੀ ਸੰਗਤ ਲਈ…
ਜਮਾਨਤ ਮਿਲਣ ਦੇ ਤੁਰੰਤ ਬਾਅਦ, ਵਿਧਾਇਕ ਰਮਨ ਅਰੋੜਾ ਫਿਰ ਹੋਇਆ ਗ੍ਰਿਫਤਾਰ।
ਜਲੰਧਰ -(ਮਨਦੀਪ ਕੌਰ )- ਜਲੰਧਰ ਦੇ ਸੈਂਟਰ ਹਲਕੇ ਦੇ ਵਿਧਾਇਕ ਰਮਨ ਅਰੋੜਾ…
ਹੜ੍ਹ ਪੀੜਤਾਂ ਦੀ ਮਦਦ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਨੇਤਾ ਦੀ ਮੌਤ।
ਮਾਨਸਾ -(ਮਨਦੀਪ ਕੌਰ )- ਆਮ ਆਦਮੀ ਪਾਰਟੀ ਦੇ ਨੇਤਾ ਨਵਨੀਤ ਸਿੰਘ ਨੀਤੂ…
ਭਾਖੜਾ ਡੈਮ ਦੇ ਵਿੱਚ ਪਾਣੀ ਦੇ ਪੱਧਰ ਨੂੰ ਵਧਦੇ ਦੇਖਦੇ ਹੋਏ ਡੀਸੀ ਨੇ ਜਾਰੀ ਕੀਤੇ ਇਹਨਾਂ ਥਾਵਾਂ ਨੂੰ ਖਾਲੀ ਕਰਨ ਦੇ ਨਿਰਦੇਸ਼।
ਰੂਪਨਗਰ -(ਮਨਦੀਪ ਕੌਰ )- ਪੰਜਾਬ ਵਾਸੀਆਂ ਲਈ ਇੱਕ ਅਹਿਮ ਖਬਰ ਸਾਹਮਣੇ ਆਈ…
ਸਕੂਲਾਂ ਦੇ ਵਿੱਚ ਛੁੱਟੀਆਂ ਤੋਂ ਬਾਅਦ ਜਾਰੀ ਹੋਏ ਇਹ ਨਵੇਂ ਨਿਰਦੇਸ਼। ਇਹਨਾਂ ਹੁਕਮਾਂ ਦੀ ਪਾਲਣਾ ਕਰਨਾ ਦੱਸਿਆ ਜਰੂਰੀ।
ਜਲੰਧਰ -(ਮਨਦੀਪ ਕੌਰ )- ਪੰਜਾਬ ਦੇ ਵਿੱਚ ਹੜਾਂ ਦੀ ਸਥਿਤੀ ਨੂੰ ਦੇਖਦੇ…
ਪਹਿਲਾਂ ਬਿਆਸ ਦਰਿਆ ਦੇ ਕੋਲ ਖੜੇ ਹੋ ਕੇ ਕੀਤੀ ਅਰਦਾਸ, ਫਿਰ ਮਾਰੀ ਛਾਲ। ਜਾਣੋ ਕੀ ਹੈ ਵਜ੍ਹਾ।
ਭੁਲੱਥ -(ਮਨਦੀਪ ਕੌਰ)- ਹਲਕਾ ਭੁਲਥ ਪਿੰਡ ਦੀ ਮਕਸੂਦਪੁਰ ਦੀ ਮਹਿਲਾ ਸਾਬਕਾ ਪੰਚ…
