ਜਲੰਧਰ -(ਮਨਦੀਪ ਕੌਰ )- ਜਲੰਧਰ ਦੇ ਕੁਝ ਸ਼ਹਿਰਾਂ ਦੇ ਵਿੱਚ ਬਿਜਲੀ ਦਾ ਕੱਟ ਲੱਗਣ ਦੀ ਸੂਚਨਾ ਪ੍ਰਾਪਤ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ 16 ਜੁਲਾਈ ਨੂੰ 66 ਕੇਵੀ ਰੇਡੀਅਲ ਸਬ ਸਟੇਸ਼ਨ ਦੇ ਚਲਦੇ 11 ਕੇਬੀ ਫੀਡਰ ਪ੍ਰਤਾਪ ਬਾਗ, ਮੰਡੀ ਰੋਡ ਸੈਂਟਰਲ ਮਿਲ ਰੇਲਵੇ ਰੋਡ ਅੱਡਾ ਹੁਸ਼ਿਆਰਪੁਰ ਲਕਸਮੀਪੁਰਾ ਫੀਡਰਾਂ ਦੀ ਸਪਲਾਈ ਸਵੇਰੇ 9 ਵਜੇ ਤੋਂ ਲੈ ਕਿ ਦੁਪਹਿਰ ਤਿੰਨ ਵਜੇ ਤੱਕ ਬੰਦ ਕੀਤੀ ਜਾਵੇਗੀ।
ਜਿਸ ਦੇ ਚਲਦੇ ਇਹਨਾਂ ਫੀਡਰ ਦੇ ਅੰਦਰ ਆਉਂਦੇ ਇਲਾਕੇ ਫਗਵਾੜਾ ਗੇਟ ਪ੍ਰਤਾਪ ਬਾਗ ਦਾ ਏਰੀਆ, ਲਾਵਾਂ ਮਹਲਾ, ਰਿਆਜਪੁਰਾ, ਚੁਹਾਰ ਬਾਗ, ਰਸਤਾ ਮੁਹੱਲਾ, ਖੋਦਿਆ ਮੁਹੱਲਾ, ਇਦਾਂ ਗੇਟ, ਖਜੂਰਾਂ ਮੁਹੱਲਾ, ਚੌਂਕ ਸੂਦਾ, ਸ਼ੇਖਾ ਬਾਜ਼ਾਰ, ਟਾਲੀ ਮਹੱਲਾ, ਕੋਟ ਪਕਸ਼ੀਆ, ਸੰਤੋਸ਼ੀ ਨਗਰ, ਕਿਲਾ ਮਹੱਲਾ, ਹੁਸ਼ਿਆਰਪੁਰ ਅੱਡਾ ਨਾਲ ਲੱਗਦਾ ਏਰੀਆ, ਪ੍ਰਤਾਪ ਰੋਡ, ਕਿਸ਼ਨਪੁਰਾ, ਅਜੀਤ ਨਗਰ, ਬਲਦੇਵ ਨਗਰ, ਦੌਲਤਪੁਰੀ