ਜਲੰਧਰ -(ਮਨਦੀਪ ਕੌਰ)- ਮਹਾ-ਸ਼ਿਵਰਾਤਰੀ ਦੇ ਦਿਹਾੜੇ ਉੱਤੇ ਦਸ਼ਮੇਸ਼ ਨਗਰ (ਵਾਰਡ ਨੰਬਰ 51) ਵਿੱਚ ਅੱਜ ਲੰਗਰ ਲਗਾਇਆ ਗਿਆ ਹੈ। ਇਸ ਸੇਵਾ ਵਿਚ ਦਸ਼ਮੇਸ਼ ਨਗਰ ਦੇ ਸੋਸ਼ਲ ਵਰਕਰ ਵੈਭਵ ਖੁਰਾਣਾ, ਮੋਹਿਤ ਗਲ੍ਹੋਤਰਾ ਸੋਸ਼ਲ ਵਰਕਰ, ਸੰਨੀ ਮਹਿਤਪੁਰੀ, ਮਨਦੀਪ,ਜਤਿਨ, ਰੋਹਿਤ, ਸ਼ੈਰੀ, ਜੱਸੀ, ਗੌਤਮ, ਦਿਨੇਸ਼, ਰਾਹੁਲ, ਕੁਨਾਲ, ਮੋਨੂੰ, ਸਾਹਿਲ ਅਤੇ ਰਵੀ ਵਿਸ਼ੇਸ਼ ਤੌਰ ਉੱਤੇ ਸ਼ਾਮਿਲ ਰਹੇ।