ਹੁਸ਼ਿਆਰਪੁਰ -(ਮਨਦੀਪ ਕੌਰ )- ਹੁਸ਼ਿਆਰਪੁਰ ਦੇ ਪਿੰਡ ਬਿਲੜੋ ਨੇੜੇ ਪੁਲੀਸ ਇੱਕ ਵੱਡਾ ਐਨਕਾਉਂਟਰ ਕੀਤਾ ਗਿਆ ਹੈ । ਪੁਲਸ ਅਤੇ ਬਦਮਾਸ਼ਾਂ ਦੀ ਮੁੱਠਭੇੜ ਦੌਰਾਨ ਬਦਮਾਸ਼ਾ ਵੱਲੋਂ ਪੁਲਸ ਉੱਤੇ ਗੋਲੀਆਂ ਚਲਾਈਆਂ ਗਈਆਂ ਹਨ ।
ਪੁਲਿਸ ਨੇ ਵੀ ਜਵਾਬੀ ਕਰਵਾਈ ਕੀਤੀ ਜਿਸ ਵਿੱਚ ਇੱਕ ਬਦਮਾਸ਼ ਜਖਮੀ ਹੋ ਗਿਆ । ਪੁਲਿਸ ਵੱਲੋਂ 3 ਬਦਮਾਸ਼ਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਹਨਾਂ ਦੋਵਾਂ ਦੇ ਕੋਲੋਂ 2 ਪਿਸਤੋਲ ਵੀ ਬਰਾਮਦ ਕੀਤੇ ਗਏ ਹਨ ।

