ਖੰਡੂਰ ਸਾਹਿਬ -(ਮਨਦੀਪ ਕੌਰ )- ਖੰਡੂਰ ਸਾਹਿਬ ਹਲਕੇ ਤੋਂ ਆਪ ਪਾਰਟੀ ਦੇ ਮੌਜੂਦਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਅੱਜ ਤਰਨ ਤਾਰਨ ਅਦਾਲਤ ਵੱਲੋਂ “ਉਸਮਾ ਕਾਂਡ “(ਲੜਕੀ ਦੇ ਛੇੜ-ਛਾੜ)ਦੇ ਵਿੱਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਹੈ। ਅਦਾਲਤ ਵੱਲੋਂ ਸਜ਼ਾ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ।